March 1, 2025 | By ਸਿੱਖ ਸਿਆਸਤ ਬਿਊਰੋ
ਖਾਲਸਾ ਪੰਥ ਵੱਲੋਂ ਸਹਾਰਨਪੁਰ ਫਤਿਹ ਕਰਨ ਦੀ ਯਾਦ ਵਿਚ ਸਹਾਰਨਪੁਰ ਦੀ ਗੁਰਸੰਗਤਿ ਵੱਲੋਂ 20 ਫਰਵਰੀ 2025 ਨੂੰ ਰੱਖੇ ਗਏ ਵਿਸ਼ੇਸ਼ ਦੀਵਾਨ ਦੌਰਾਨ ਡਾ. ਸੇਵਕ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਅਦਾਰਾ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝਾ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।
Related Topics: Dr. Sewak Singh, Ghallughara, Sikh community, Sikh Faith, Sikh Heritage, Sikh History, Sikh Struggle, Sikhism, Wadda Ghallughara