July 8, 2025 | By ਸਿੱਖ ਸਿਆਸਤ ਬਿਊਰੋ
ਭਾਰਤ ਦੀ ਖੂਫੀਆ ਏਜੰਸੀ ਰਾਅ ਦੇ ਇਕ ਸਾਬਕਾ ਅਧਿਕਾਰ ਜੀ.ਬੀ.ਸਿੱਧੂ ਵੱਲੋਂ ਲਿਖੀ ਕਿਤਾਬ “ਖਾਲਿ+ਸ-ਤਾਨ ਦੀ ਸਾਜਿਸ਼” ਦੇ ਸਬੂਤਾਂ ਸਹਿਤ ਜਵਾਬ ਵਜੋਂ ਭਾਈ ਨਰਾਇਣ ਸਿੰਘ ਵੱਲੋਂ ਲਿਖੀ ਕਿਤਾਬ “ਖ਼ਾਲਿ-ਸ+ਤਾਨ ਵਿਰੁਧ ਸਾਜਿਸ਼” ਉੱਤੇ ਇਕ ਵਿਚਾਰ ਚਰਚਾ ੬ ਜੁਲਾਈ ੨੦੨੫ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ ੨੮, ਚੰਡੀਗੜ੍ਹ ਵਿਖੇ ਕਰਵਾਈ ਗਈ। ਇਸ ਵਿਚਾਰ ਚਰਚਾ ਦੌਰਾਨ ਚਰਚਾ ਦਾ ਸਾਰ ਪੇਸ਼ ਕਰਨ ਮੌਕੇ ਸ਼ਬਦ ਜੰਗ ਕਿਤਾਬ ਦੇ ਲੇਖਕ ਡਾ. ਸੇਵਕ ਸਿੰਘ ਨੇ “ਸਵਾਲਾਂ-ਜਵਾਬਾਂ ਦੀ ਜੰਗ” ਦੇ ਵਿਸ਼ੇ ਬਾਰੇ ਗੱਲ ਕੀਤੀ। ਇਹ ਵਖਿਆਨ ਆਪ ਸੁਣ ਕੇ ਅਗਾਂਹ ਸਾਂਝਾ ਕਰ ਦਓ ਜੀ
Related Topics: Bhai Narien Singh Chaura, Dr. Sewak Singh, GB Sidhu, Indira Gandhi, Panthic Discussion, Punjab Politics, RAW, Shabad jang, Sikh History