June 7, 2025 | By ਸਿੱਖ ਸਿਆਸਤ ਬਿਊਰੋ
ਜਰਮਨੀ ਵਿਚ ਪਿਛਲੇ ਇਕ ਦਹਾਕੇ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਕਿ ਸਿੱਖਾਂ ਦੀ ਜਸੂਸੀ ਕਰਦੇ ਭਾਰਤੀ ਖੂਫੀਆ ਏਜੰਸੀ ਰਾਅ ਦੇ ਏਜੰਟਾਂ ਨੂੰ ਜਰਮਨ ਪੁਲਿਸ ਨੇ ਗ੍ਰਿਫਤਾਰ ਕੀਤਾ, ਉਹਨਾ ਉੱਤੇ ਮੁਕਦਮੇਂ ਚਲਾਏ ਅਤੇ ਉਹਨਾ ਨੂੰ ਅਦਾਲਤਾਂ ਵੱਲੋਂ ਸਜਾਵਾਂ ਸੁਣਾਈਆਂ ਗਈਆਂ। ਪੱਤਰਕਾਰ ਰਾਜਦੀਪ ਕੌਰ ਵੱਲੋਂ ਅਦਾਰਾ ਸਿੱਖ ਸਿਆਸਤ ਲਈ ਤਿਆਰ ਕੀਤੀ ਗਈ ਇਸ ਖਾਸ ਰਿਪੋਰਟ ਵਿਚ ਅੱਜ ਜਰਮਨੀ ਵਿਚਲੇ ਭਾਰਤੀ ਜਸੂਸੀ ਤਾਣੇਬਾਣੇ ਬਾਰੇ ਹੀ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰ ਦਿਓ ਜੀ।
Related Topics: Ajit Doval, Amit Shah, Europe, germany, Indian Spy, Indian Spy Network, Indian State, International Relations, journalist Rajdeep Kaur, RAW, Sikh Activist, Sikh community, Sikh Diaspora