March 5, 2025 | By ਸਿੱਖ ਸਿਆਸਤ ਬਿਊਰੋ
ਖਾਲਸਾ ਪੰਥ ਵੱਲੋਂ ਸਹਾਰਨਪੁਰ ਫਤਿਹ ਕਰਨ ਦੀ ਯਾਦ ਵਿਚ ਸਹਾਰਨਪੁਰ ਦੀ ਗੁਰਸੰਗਤਿ ਵੱਲੋਂ ਰੱਖੇ ਗਏ ਵਿਸ਼ੇਸ਼ ਦੀਵਾਨ ਦੌਰਾਨਾਂ ਦੇ ਦੂਜੇ ਦਿਨ ੨੧ ਫਰਵਰੀ ੨੦੨੫ ਨੂੰ ਡਾ. ਸੇਵਕ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਅਦਾਰਾ ਸਿੱਖ ਸਿਆਸਤ ਦੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝਾ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।
Related Topics: Dr. Sewak Singh, Punjab, Sikhs in UP