ਬਿਹਾਰੀ ਤੋਂ ਸਿੰਘ ਸਜੇ ਸਿੱਖ ਦੀ ਕਹਾਣੀ: ਪੰਜਾਬ ਵਿਚੋਂ ਮਿਲੀ ਸਿੱਖੀ ਦੀ ਖੁਸ਼ਬੋ ਬਿਹਾਰ ਵਿਚ ਕਿਵੇਂ ਫੈਲ ਰਹੀ ਹੈ?
January 10, 2025 | By ਸਿੱਖ ਸਿਆਸਤ ਬਿਊਰੋ
ਬਿਹਾਰੀ ਤੋਂ ਸਿੱਖ ਬਣ ਕੇ ਸਿੰਘ ਸਜੇ ਭਾਈ ਨਰਿੰਦਰ ਸਿੰਘ ਨਾਲ ਇਹ ਖਾਸ ਮੁਲਾਕਾਤ ਸਾਲ ੨੦੨੪ ਵਿਚ ਭਰੀ ਗਈ ਸੀ। ਅੱਜ ਅਸੀਂ ਇਹ ਗੱਲਬਾ ਸਿੱਖ ਸਿਆਸਤ ਦੇ ਦਰਸ਼ਕਾਂ/ਸਰੋਤਿਆਂ ਲਈ ਜਾਰੀ ਕਰ ਰਹੇ ਹਾਂ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Bhai Narinder Singh, Bihar, Sikhs in Bihar, Sikhs in India