February 2011 Archive

ਰਿਲਾਇੰਸ ਡੇਅਰੀ ਫੂਡਜ਼ ਲਿਮਟਿਡ ਦੀ ਸਰਹਿੰਦ ਸਾਖਾ ’ਤੇ ਗੱਡੀ ਮਾਲਕਾਂ ਦੀ ਲੁੱਟ ਦਾ ਦੋਸ਼

ਫ਼ਤਿਹਗੜ੍ਹ ਸਾਹਿਬ (21 ਫਰਵਰੀ, 2011) : ਰਿਲਾਇੰਸ ਡੇਅਰੀ ਫੂਡਜ਼ ਦੁੱਧ ਸੀਤਲ ਕੇਂਦਰ ਸਰਹਿੰਦ ਵਿਖੇ ਦੁੱਧ ਦੀ ਢੋਅ-ਢੋਆਈ ਲਈ ਲੱਗੇ ਗੱਡੀ ਮਾਲਕਾਂ ਨੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਦੀ ਹਾਜ਼ਰੀ ਵਿਚ ਉਕਤ ਫਰਮ ’ਤੇ ਅਪਣੀ ਲੁੱਟ-ਖਸੁੱਟ ਦੇ ਦੋਸ਼ ਲਗਾਏ ਹਨ। ਭਾਈ ਚੀਮਾ ਤੇ ਸਲਾਣਾ ਨੇ ਕਿਹਾ ਕਿ ਬਹੁ-ਮੰਤਵੀ ਕੰਪਨੀਆਂ ਆਮ ਲੋਕਾਂ ਦੀ ਲੁੱਟ ਖਸੁੱਟ ਕਰਦੀਆਂ ਹਨ। ਪਹਿਲਾਂ ਰਿਲਾਇੰਸ ਨੇ ਵਾਹੀ ਵਾਸਤੇ ਲੋਕਾਂ ਦੀਆ ....

ਸਾਕਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਪ੍ਰਬੰਧ ਦੇ ਮੌਜੂਦਾ ਹਾਲਾਤ

1849 ਈਸਵੀ ਵਿੱਚ ਸਿੱਖ ਰਾਜ, ਅੰਗਰੇਜਾਂ ਵਲੋਂ ਹਥਿਆ ਲੈਣ ਤੋਂ ਬਾਅਦ, ਸਿੱਖ ਧਰਮ ਨੂੰ ਢਾਹ ਲਾਉਣ ਲਈ, ਨਵੇਂ ਅੰਗਰੇਜ਼ ਹਾਕਮਾਂ ਨੇ ਗੁਰਦੁਆਰਿਆਂ ਦੀ ਮਾਲਕੀ, ਪੱਕੇ ਤੌਰ ’ਤੇ ਉਦਾਸੀ ਮਹੰਤਾਂ ਨੂੰ ਸੌਂਪ ਦਿੱਤੀ ਤੇ ਇਸ ਤਰ੍ਹਾਂ ‘ਮਹੰਤੀ ਦੌਰ’ ਦਾ ਆਰੰਭ ਹੋਇਆ। ...

ਮਿਸਰ: ਦਲੇਰਾਨਾ ਰਾਜ ਪਲਟਾ

ਸਾਰੀ ਦੁਨੀਆ (ਖਾਸ ਕਰਕੇ ਮੱਧ ਪੂਰਬ ਅਤੇ ਦੱਖਣੀ ਏਸ਼ੀਆ) ਮਿਸਰੀ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ 30 ਸਾਲ ਪੁਰਾਣੇ ਤਾਨਾਸ਼ਾਹੀ ਰਾਜ ਨੂੰ ਖਤਮ ਕਰਨ ਵਾਲੇ ਲੋਕ-ਵਿਦਰੋਹ ਦੀ ਸਫਲਤਾ ਉਤੇ ਹੈਰਾਨ ਹਨ। ਮੁਬਾਰਕ ਦੇ ਭ੍ਰਿਸ਼ਟ ਰਾਜ ਨੂੰ ਡੇਗਣ ਲਈ ਮਿਸਰੀ ਲੋਕਾਂ ਨੂੰ 18 ਦਿਨ ਦਲੇਰਾਨਾ ਮੁਜ਼ਾਹਰੇ ਕਰਨੇ ਪਏ, ਜਿਹੜੇ ਕਿ ਕੁਝ ਹੀ ਹਫਤੇ ਪਹਿਲਾਂ ਟਿਊਨੇਸ਼ੀਆ ਦੇ ਤਾਨਾਸ਼ਾਹ ਨੂੰ ਲੋਕਾਂ ...

ਅਧਿਆਪਕਾਂ ਉੱਤੇ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ

ਲੁਧਿਆਣਾ (19 ਫਰਵਰੀ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ 18 ਫਰਵਰੀ ਨੂੰ ਬਾਦਲ ਸਰਕਾਰ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਦੇ ਪਿੰਡ ਸੇਖਵਾਂ ਵਿਖੇ ਉਨ੍ਹਾਂ ਨੂੰ ਮੰਗ-ਪੱਤਰ ਦੇਣ ਜਾ ਰਹੇ ਅਧਿਆਪਕਾ ਉਪਰ ਪੁਲੀਸ ਵਲੋਂ ਅੰਨ੍ਹੇਵਾਹ ਲਾਠੀਚਾਰਜ ਕਰਨ ਅਤੇ ਮਹਿਲਾਵਾਂ ਨਾਲ ਬਦਸਲੂਕੀ ਕਰਨ ਦੀਆਂ ਸਰਮਨਾਕ ਘਟਨਾਵਾਂ ਦੀ ਪੁਰਜੋਰ ਨਿੰਦਾ ਕੀਤੀ ਹੈ।...

ਅਜੋਕੇ ਮਹੰਤਾਂ ਤੋਂ ਗੁਰਧਾਮ ਅਜ਼ਾਦ ਕਰਵਾਉਣੇ ਹੀ ਸਾਕਾ ਨਨਕਾਣਾ ਸਾਹਿਬ ਤੇ ਜੈਤੋਂ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ

ਫ਼ਤਿਹਗੜ੍ਹ ਸਾਹਿਬ (19 ਫਰਵਰੀ, 2011) : ਕ੍ਰਮਵਾਰ 20 ਤੇ 21 ਫਰਵਰੀ 1921 ਨੂੰ ਵਾਪਰੇ ਨਾਨਕਾਣਾ ਸਾਹਿਬ ਤੇ ਜੈਤੋਂ ਦੇ ਸ਼ਹੀਦੀ ਸਾਕਿਆਂ ਦੀ ਵਰ੍ਹੇਗੰਢ ਮੌਕੇ ਸਿੱਖ ਕੌਮ, ਗੁਰਧਾਮਾਂ ’ਤੇ ਮੁੜ ਤੋਂ ਕਾਬਜ਼ ਹੋ ਚੁੱਕੇ ਨਰੈਣੂ ਮਹੰਤਾਂ ਤੇ ਮੱਸੇ ਰੰਘੜਾਂ ਨੂੰ ਖਦੇੜਣ ਲਈ ਇੱਕਜੁਟ ਹੋਵੇ।...

ਪਿੰਡ ਹੋਂਦ ਚਿਲੜ ਨੂੰ ਸਿਖ ਨਸਲਕੁਸ਼ੀ ਯਾਦਗਾਰ ਵਜੋਂ ਸਥਾਪਿਤ ਕਰਨ ਦਾ ਐਲਾਨ

ਚੰਡੀਗੜ੍ਹ (21 ਫਰਵਰੀ 2011): ਹਰਿਆਣਾ ਦੇ ਜ਼ਿਲਾ ਰਿਵਾੜੀ ਦੇ ਪਿੰਡ ਹੋਂਦ ਚਿਲੜ ਵਿਚ ਨਵੰਬਰ 1984 ਵਿਚ ਸਿਖਾਂ ਦੇ ਵਿਆਪਕ ਕਤਲੇਆਮ ਦਾ ਪਤਾ ਲੱਗਣ ਤੋਂ ਬਾਅਦ ਆਲ ਇੰਡੀਆ ਸਿਖ ਸਟੂਡੈਂਟਸ ਫਡਰੇਸ਼ਨ ਤੇ ਸਿਖਸ ਫਾਰ ਜਸਟਿਸ ਨੇ ਪਿੰਡ ਹੋਂਦ ਚਿਲੜ ਨੂੰ ਸਿਖ ਨਸਲਕੁਸ਼ੀ ਯਾਦਗਾਰ ਵਜੋਂ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਤੇ ਸਿਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ 6 ਮਾਰਚ 2011 ਨੂੰ ਪਿੰਡ ਹੋਂਦ ਚਿਲੜ ਵਿਚ ਵੱਧ ਚੜਕੇ ਪਹੁੰਚਣ।

ਕੌਮਾਂਤਰੀ ਮਾਂ-ਬੋਲੀ ਦਿਹਾੜੇ ’ਤੇ ਵਿਸ਼ੇਸ਼: ਪੰਜਾਬ ਵਿੱਚੋਂ ਪੰਜਾਬੀ ਨੂੰ ਦੇਸ਼-ਨਿਕਾਲਾ

21 ਫਰਵਰੀ ਦਾ ਦਿਨ, ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਦਿਵਸ ਬਣ ਚੁੱਕਾ ਹੈ ਜਦੋਂਕਿ ਇਸ ਦਿਨ ਨੂੰ ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ਯੂਨੈਸਕੋ ਨੇ 17 ਨਵੰਬਰ, 1999 ਵਿੱਚ ਪਾਸ ਕੀਤੇ ਗਏ ਇੱਕ ਮਤੇ ਰਾਹੀਂ ‘ਕੌਮਾਂਤਰੀ ਮਾਂ-ਬੋਲੀ ਦਿਵਸ’ ਵਜੋਂ ਐਲਾਨਿਆ ਹੋਇਆ ਹੈ। ਇਸ ਮਤੇ ਸਬੰਧੀ ਮੁੱਢਲਾ ਯਤਨ ਤੇ ਉਦਮ ਕੈਨੇਡਾ ਦੀ ‘ਮਦਰ ਲੈਂਗੁਇਜ਼ਜ਼ ...

ਭਾਰਤੀ ਵਿਦੇਸ਼ੀ ਮੰਤਰੀ ਕ੍ਰਿਸ਼ਨਾ ਨੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ

ਲੰਡਨ (18 ਫਰਵਰੀ, 2011): ਭਾਰਤ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਐਸ. ਐਮ. ਕ੍ਰਿਸ਼ਨਾ ਜਦੋਂ ਪਿਛਲੇ ਦਿਨੀਂ ਯੂ. ਐਨ. ਸਕਿਓਰਟੀ ਕੌਂਸਲ ਦੀ ਮੀਟਿੰਗ ਵਿੱਚ ਆਪਣਾ ਭਾਸ਼ਨ ਦੇ ਰਹੇ ਸਨ ਤਾਂ ਭਾਸ਼ਨ ਪੜ੍ਹਦਿਆਂ ਉਨ੍ਹਾਂ ਨੂੰ ਪਤਾ ਲੱਗਾ ਕਿ ਦਰਅਸਲ ਇਹ ਭਾਸ਼ਨ ਉਨ੍ਹਾਂ ਲਈ ਨਹੀਂ ਬਲਕਿ ਪੁਰਤਗਾਲ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਲਈ ਸੀ।...

ਨਵੰਬਰ 1984 ਦੇ ਕਤਲੇਆਮ ਤੋਂ 26 ਸਾਲਾਂ ਬਾਅਦ ਨਜ਼ਰ ਪਿਆ ਸਿੱਖਾਂ ਦੇ ਇਕ ਪਿੰਡ ਦਾ ਖੰਡਰ

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀਆਂ ਦਿਲ-ਕੰਬਾਊ ਕਹਾਣੀਆਂ ਨਾ ਵਿਸਾਰੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਵਿਸਰਣ ਜੋਗੀਆਂ ਹਨ ਪਰ ਹੁਣ ਇਸ ਨਸਲਕੁਸ਼ੀ ਦੇ 26 ਵਰ੍ਹਿਆਂ ਬਾਅਦ ਨਸਲਕੁਸ਼ੀ ਦੀ ਇਕ ਅਣਕਹੀ ਕਹਾਣੀ ਦੇ ਰੂਪ ਵਿਚ ਹਰਿਆਣਾ ਦੇ ਇਕ ਪਿੰਡ ਵਿਚ 60-70 ਦੇ ਦਰਮਿਆਨ ਸਿੱਖਾਂ ਨੂੰ ਮਾਰ ਦੇਣ ਦੀ ਘਟਨਾ ਦੇ ਸਾਹਮਣੇ ਆਉਣ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਕਿਵੇਂ ਉੱਪਰੋਂ ...

ਸ਼੍ਰੋਮਣੀ ਕਮੇਟੀ ਚੋਣਾਂ ਲਈ ਅਸੀਂ ਤਿਆਰ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (18 ਫਰਵਰੀ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਅੱਜ ਕਿਹਾ ਕਿ ਅਕਾਲੀ ਦਲ ਪੰਚ ਪ੍ਰਧਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਪੂਰੀ ਤਰ੍ਹਾ ਤਿਆਰ ਹੈ।

« Previous PageNext Page »