June 27, 2024 | By ਸਿੱਖ ਸਿਆਸਤ ਬਿਊਰੋ
ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਣ ਦੇ ਕੇਸ ਵਿੱਚ 12 ਸਾਲ ਬੰਦੀ ਕੱਟ ਕੇ ਅਖੀਰ ਬਰੀ ਹੋਏ ਭਾਈ ਨਵਜੋਤ ਸਿੰਘ ਦੇ ਪਿਤਾ ਸਰਦਾਰ ਤਰਲੋਕ ਸਿੰਘ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਨਾਂ ਨਮਿੱਤ ਇੱਕ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸਾਚਾ ਧਾਨ ਸਾਹਿਬ, ਸੈਕਟਰ 60, ਮੋਹਾਲੀ ਵਿਖੇ ਮਿਤੀ 25 ਜੂਨ 2024 ਨੂੰ ਹੋਇਆ। ਇਸ ਮੌਕੇ ਵੱਖ ਵੱਖ ਸਿੱਖ ਹਸਤੀਆਂ ਅਤੇ ਪੰਥਕ ਸ਼ਖਸ਼ੀਅਤਾਂ ਵੱਲੋਂ ਸਰਦਾਰ ਤਰਲੋਕ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮਾਗਮ ਦੌਰਾਨ ਬੁਲਾਰਿਆਂ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਅਸੀਂ ਇੱਥੇ ਮੁੜ ਸਾਂਝੇ ਕਰ ਰਹੇ ਹਾਂ।
Related Topics: Advo. Amar Singh Chahal, Bhai Daljit Singh, Bhai Narien Singh Chaura, Panth Sewak, Parmjeet Singh Gazi, S. Gurtej Singh