ਵੀਡੀਓ

ਏਨੀ ਛੇਤੀ ਕਿਉਂ ਬਦਲੇ ਗਏ ਨੇ 6 ਜਥੇਦਾਰ? ਇਸ ਤੋਂ ਅਗਾਂਹ ਕੀ ਹੋਵੇਗਾ? ਇਸ ਮਹਾਂ ਖਿਲਾਰੇ ਦਾ ਹੱਲ ਕਿਵੇਂ ਹੋਵੇ?

March 10, 2025 | By

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤੋ-ਥੱਲੀ ਆਪਣੇ ਵੱਲੋਂ ਲਗਾਏ ਗਏ ਜਥੇਦਾਰਾਂ ਨੂੰ ਹਟਉਣ ਤੇ ਨਵੇਂ ਜਥੇਦਾਰ ਲਾਉਣ ਨਾਲ ਸਿੱਖ ਸੰਸਥਾਵਾਂ ਦੇ ਹਾਲਾਤ ਹੋਰ ਵਧੇਰੇ ਅਸਥਿਰਤਾ ਵਾਲੇ ਬਣ ਗਏ ਹਨ। ਇਸ ਮਸਲੇ ਦੀ ਪੜਚੋਲ ਕਰਨ ਲਈ ਪੱਤਰਕਾਰ ਮਨਦੀਪ ਸਿੰਘ ਵੱਲੋਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੀਤੀ ਗਈ ਖਾਸ ਗੱਲਬਾਤ ਸੁਣੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,