November 29, 2009 | By ਸਿੱਖ ਸਿਆਸਤ ਬਿਊਰੋ

ਫਤਹਿਗੜ੍ਹ ਸਾਹਿਬ ਵਿਖੇ ਦਸਤਖਤੀ ਮੁਹਿੰਮ
ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਪੰਜ ਹੋਰਾਂ ਦੀ ਮੌਤ ਦੀ ਸਜਾ ਰੱਦ ਕਰਵਾਉਣ ਲਈ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੀ ਦਸਤਖਤੀ ਮੁਹਿੰਮ ਵਿੱਚ ਦਸਤਖਤ ਕਰਦੇ ਹੋਏ ਵਿਦਿਆਰਥੀ। ਇਸ ਮੁਹਿੰਮ ਤਹਿਤ ਇੱਕ ਦਿਨ ਵਿੱਚ ਇੰਜੀਨੀਅਰਿੰਗ ਦੇ ਤਕਰੀਬਨ 1200 ਵਿਦਿਆਰਥੀਆਂ ਨੇ ਦਸਤਖਤ ਕੀਤੇ ਹਨ।