January 31, 2025 | By ਸਿੱਖ ਸਿਆਸਤ ਬਿਊਰੋ
ਅੱਜ-ਕੱਲ ਅਕਾਲੀ ਦਲ ਬਾਰੇ ਬਹੁਤ ਚਰਚਾ ਹੈ ਕਿ ਇਸ ਦੀ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ। ਪੱਤਰਕਾਰ ਰਾਜਦੀਪ ਕੌਰ ਵੱਲੋਂ ਇਸ ਖਾਸ ਪੇਸ਼ਕਸ਼ ਵਿਚ ਅਕਾਲੀ ਦਲ ਦੇ ਬਣਨ ਤੋਂ ਲੈ ਕੇ ਇਸ ਦੇ ਪਤਨ ਤੱਕ ਦੀ ਕਹਾਣੀ ਸੰਖੇਪ ਵਿਚ ਬਿਆਨ ਕੀਤੀ ਗਈ ਹੈ। ਸਿੱਖ ਵਿਚਾਰਕਾਂ ਤੇ ਪੰਥਕ ਕਾਰਕੁੰਨਾਂ ਦੇ ਵਿਚਾਰਾਂ ਦੇ ਹਵਾਲੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਅਕਾਲੀ ਦਲ ਦੀ ਪੁਨਰ-ਸੁਰਜੀਤੀ ਕਿਵੇਂ ਅਤੇ ਕਿਹਨਾਂ ਲੀਹਾਂ ਉੱਤੇ ਹੋਣੀ ਚਾਹੀਦੀ ਹੈ। ਇਹ ਪੇਸ਼ਕਸ਼ ਆਪ ਵੇਖੋ/ਸੁਣੋ ਅਤੇ ਅਗਾਂਹ ਸਾਂਝੀ ਕਰੋ ਜੀ।
Related Topics: Akal Takht Sahib, Akali Dal 1920, Amritpal Singh, journalist Rajdeep Kaur, Shiromani Akali Dal, Shiromani Akali Dal (Badal), Sikh Identity, Sikh Politics, Simranjit Singh Maan, Sukhbir Badal