November 22, 2009 | By ਸਿੱਖ ਸਿਆਸਤ ਬਿਊਰੋ

ਵੀਹਵੀਂ ਸਦੀ ਦੇ ਮਹਾਨ ਰਾਜਨੀਤੀਵੇਤਾ ਮਾਰਗੈਂਥੋ ਨੇ ਕਿਹਾ ਸੀ ਕਿ ਦੂਜਿਆਂ ਦੇ ਮਨਾਂ ਨੂੰ ਕਬਜੇ ਵਿੱਚ ਲੈਣ ਦਾ ਨਾਂ ਰਾਜਨੀਤੀ ਹੈ। ਦਹਿਸ਼ਤ ਫੈਲਾਅ ਕੇ ਅਤੇ ਆਪਣੇ ਵਿਰੋਧੀਆਂ ਨੂੰ ਨਜ਼ਰਬੰਦ ਕਰਕੇ ਪੰਜਾਬ ਸਰਕਾਰ ਇਹੋ ਕਰਨਾ ਚਾਹੁੰਦੀ ਹੈ।
Related Topics: Politics of Terror