December 22, 2016 | By ਸਿੱਖ ਸਿਆਸਤ ਬਿਊਰੋ
ਨਾਭਾ: ਨਾਭਾ ਜੇਲ੍ਹ ਵਿਚੋਂ 5 ਹੋਰਾਂ ਨਾਲ ਫਰਾਰ ਹੋਣ ਦੇ ਕੇਸ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਦਾ ਪੁਲਿਸ ਰਿਮਾਂਡ 26 ਦਸੰਬਰ ਤਕ ਵਧਾ ਦਿੱਤਾ ਗਿਆ ਹੈ।
ਭਾਈ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਅੱਜ ਰਿਮਾਂਡ ਖਤਮ ਹੋਣ ‘ਤੇ ਭਾਈ ਮਿੰਟੂ ਨੂੰ ਅਦਾਤਲ ਵਿਚ ਪੇਸ਼ ਕੀਤਾ ਗਿਆ ਜਿੱਥੇ ਪਟਿਆਲਾ ਪੁਲਿਸ ਮਿੰਟੂ ਦਾ 4 ਦਿਨ ਲਈ ਹੋਰ ਰਿਮਾਂਡ ਹਾਸਲ ਕਰਨ ਵਿਚ ਕਾਮਯਾਬ ਰਹੀ।
ਸਬੰਧਤ ਖ਼ਬਰ:
ਨਾਭਾ ਜੇਲ੍ਹ ਬ੍ਰੇਕ ਕੇਸ: ਹਰਮਿੰਦਰ ਸਿੰਘ ਮਿੰਟੂ ਦੇ ਪੁਲਿਸ ਰਿਮਾਂਡ ‘ਚ ਦੋ ਦਿਨ ਦਾ ਵਾਧਾ …
Related Topics: Advocate Jaspal Singh Manjhpur, Harminder Singh Mintoo, Khalistan freedom struggle, Khalistan Movement, Nabha Jail Break Case, Punjab Police, Sikh Freedom Struggle, Sikh Political Prisoners