June 4, 2025 | By ਸਿੱਖ ਸਿਆਸਤ ਬਿਊਰੋ
ਤੀਜੇ ਘੱਲੂਘਾਰੇ ਦੀ ਸ਼ੁਰੂਆਤ ਤੋਂ ਬਾਅਦ ਭਾਰਤੀ ਫੌਜ ਵਿਚ ਨੌਕਰੀ ਕਰਦੇ ਧਰਮੀ ਫੌਜੀਆਂ ਨੇ ਆਪਣੀਆਂ ਬੈਰਕਾਂ ਛੱਡ ਕੇ ਦਰਬਾਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਸਨ। ਉਹਨਾ ਅਜਿਹਾ ਕਿੳਂ ਕੀਤਾ? ਰਸਤੇ ਵਿਚ ਉਹਨਾ ਨਾਲ ਕੀ ਕੁਝ ਹੋਇਆ ਤੇ ਬਾਅਦ ਦੇ ਹਾਲਾਤ ਕਿਵੇਂ ਦੇ ਰਹੇ? ਇਸ ਬਾਰੇ ਅਦਾਰਾ ਸਿੱਖ ਸਿਆਸਤ ਵੱਲੋਂ ਸ. ਬਲਜਿੰਦਰ ਸਿੰਘ (ਪਿੰਡ ਮੰਡਵਾਲਾ, ਜਿਲ੍ਹਾ ਫਰੀਦਕੋਟ) ਨਾਲ ਕੀਤੀ ਗਈ ਖਾਸ ਮੁਲਾਕਾਤ ਅੱਜ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।
Related Topics: Bhai Baljinder Singh, DharmiFauji, Geopolitics, Indian Army, Indian Politics, Punjab Politics, Sikh History, Teeja Ghallughara