May 20, 2025 | By ਸਿੱਖ ਸਿਆਸਤ ਬਿਊਰੋ
19 ਮਈ 2025 ਨੂੰ ਮੁਹਾਲੀ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਵਿਰੁਧ ਚੱਲ ਰਿਹਾ ਆਖਰੀ ਮੁਕਦਮਾ ਬਰ ਕਰ ਦਿੱਤਾ ਹੈ। ਹੁਣ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੀ ਇਸ ਤੋਂ ਬਾਅਦ ਹੁਣ ਭਾਈ ਹ*ਵਾ+ਰਾ ਦੀ ਰਿਹਾਈ ਹੋ ਸਕਦੀ ਹੈ? ਇਸ ਸਵਾਲ ਕੇਸ, ਅਦਾਲਤ ਦੇ ਫੈਸਲੇ ਅਤੇ ਰਿਹਾਈ ਵਾਲੇ ਸਵਾਲ ਦਾ ਜਵਾਬ ਲੈਣ ਲਈ ਸਿੱਖ ਸਿਆਸਤ ਵੱਲੋਂ ਭਾਈ ਹ++ਵਾ*ਰਾ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਇਹ ਗੱਲਬਾਤ ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।
Related Topics: Advocate Jaspal Singh Manjhpur, Bandi singh, Bhai Jagtar Singh Hawara, Indian Politics, Panjaab Lawyers, Punjab Politics, Sikh Political Prisoners