August 11, 2016 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ: ਅਮਰੀਕਾ ‘ਚ ਕੈਲੇਫੋਰਨੀਆ ਦੇ ਯੂਨੀਅਨ ਸਿਟੀ ‘ਚ ਕਿਸੇ ਬੰਦੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਥਾਨ ‘ਤੇ ਸਥਾਨਕ ਪੁਲਿਸ ਤੇ ਮੇਅਰ ਸਮੇਤ ਸਿੱਖ ਸੰਗਤ ਹਾਜ਼ਰ ਸੀ।

ਘਟਨਾ ਸਥਾਨ ‘ਤੇ ਸਥਾਨਕ ਪੁਲਿਸ ਤੇ ਮੇਅਰ ਸਮੇਤ ਹਾਜ਼ਰ ਸਿੱਖ ਸੰਗਤ
Related Topics: Beadbi Incidents in Punjab, Sikh Diaspora, Sikh News California, Sikhs in California