December 16, 2024 | By ਸਿੱਖ ਸਿਆਸਤ ਬਿਊਰੋ
ਬਾਦਲਾਂ ਨੂੰ ਤਨਖਾਹ ਤੋਂ ਬਾਅਦ ਹੁਣ ਅਗਾਂਹ ਕੀ ਹੋਵੇਗਾ? ਕੀ ਜਥੇਦਾਰਾਂ ਵੱਲੋਂ ਬਾਦਲ ਦਲ ਦੇ ਅੰਦਰੂਨੀ ਕਲੇਸ਼ ਦਾ ਮਸਲਾ ਵਿਚਾਰਨ ਪਿੱਛੇ ਭਾਜਪਾ ਹੀ ਪ੍ਰਮੁੱਖ ਕਾਰਕ ਸੀ? ਕੀ ਹੁਣ ਅਕਾਲੀ ਦਲ ਦੀ ਮੁੜ-ਸੁਰਜੀਤੀ ਨੂੰ ਭਾਜਪਾ ਨਿਰਦੇਸ਼ਤ ਕਰੇਗੀ? ਇਹਨਾ ਗੱਲਾਂ ਦਾ ਕੀ ਅਧਾਰ ਹੈ? ਅਤੇ ਅਗਾਂਹ ਕੀ ਹੋਣ ਦੀ ਸੰਭਾਵਨਾ ਹੈ? ਇਹਨਾ ਅਤੇ ਅਹਿਜੇ ਹੋਰਨਾਂ ਅਹਿਮ ਸਵਾਲਾਂ ਬਾਰੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਭਾਈ ਮਨਧੀਰ ਸਿੰਘ ਪੰਥ ਸੇਵਕ ਜਥਾ ਦੋਆਬਾ ਨਾਲ ਕੀਤੀ ਇਹ ਖਾਸ ਗੱਲਬਾਤ ਜਰੂਰ ਸੁਣੋ ਜੀ।
Related Topics: Bhai Mandhir Singh, Mandeep Singh, Panth Sewak Jatha Doaba, Punjab Political, Shiromani Akali Dal (Badal), Sukhbir Badal