May 23, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਐਨ. ਆਈ. ਏ. ਅਦਲਾਤ ਦੀ ਕਾਰਵਾਈ ਤੇ ਜਗਤਾਰ ਸਿੰਘ ਜੱਗੀ ਤੇ ਹੋਰਨਾਂ ਵਿਰੁਧ ਨਵੇਂ ਚਲਾਣਾਂ ਬਾਰੇ ਇਹ ਗੱਲਬਾਤ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ 22 ਮਈ, 2018 ਨੂੰ ਕੀਤੀ ਗਈ ਸੀ। ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਗੱਲਬਾਤ ਇੱਥੇ ਸਾਂਝੀ ਕੀਤੀ ਜਾ ਰਹੀ ਹੈ।
23 ਮਈ ਦੀ ਕਾਰਵਾਈ ਬਾਰੇ ਜਾਣਕਾਰੀ ਹਾਸਲ ਕਰਨ ਲਈ ਪਾਠਕ ਇਹ ਖਬਰ ਪੜ੍ਹ ਸਕਦੇ ਹਨ – ਜਗਤਾਰ ਸਿੰਘ ਜੱਗੀ ਤੇ ਹੋਰਾਂ ਖਿਲਾਫ 4 ਹੋਰ ਚਲਾਣ ਅਦਾਲਤ ਵਿੱਚ ਆਏ; ਅਗਲੀ ਪੇਸ਼ੀ 5 ਜੂਨ ਨੂੰ
Related Topics: Advocate Jaspal Singh Manjhpur, hardeep singh shera, Jagtar Singh Johal alias Jaggi (UK), Jimmy Singh @ Taljit Singh (UK), NIA, NIA India, Punjab Police, Ramandeep Singh Chuharwal, Sikh News UK, Sikhs in United Kingdom, Taljeet Singh @ Jimmy Singh