February 16, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਜਗਤਾਰ ਸਿੰਘ ਜੱਗੀ, ਤਲਜੀਤ ਸਿੰਘ ਜਿੰਮੀ, ਰਮਨਦੀਪ ਸਿੰਘ ਬੱਘਾ. ਹਰਦੀਪ ਸਿੰਘ ਸ਼ੇਰਾਂ ਹੋਰਾਂ ਨੂੰ ਖਾਸ ਐਨ.ਆਈ.ਏ ਕੋਰਟ ਮੁਹਾਲੀ ਵੱਲੋ ਪੰਜਾਬ ਦੀਆਂ ਜੇਲ੍ਹਾਂ ਤੋਂ ਤਿਹਾੜ ਜੇਲ੍ਹ ਦਿੱਲੀ ਵਿੱਚ ਤਬਦੀਲ ਕੀਤੇ ਜਾਣ ਦੀ ਐਨ.ਆਈ.ਏ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਆਪਣੇ ਫ਼ੋਨ ਰਾਹੀ ਦਿੱਤੀ ਕਿ ਵਧੀਕ ਸ਼ੈਸ਼ਨ ਜੱਜ ਅਨਸ਼ੁਲ ਜੈਲੀ ਨੇ ਐਨ.ਆਈ.ਏ ਦੀ ਅਰਜ਼ੀ ਰੱਦ ਕਰ ਦਿੱਤੀ ਹੈ।
ਵਧੇਰੇ ਵਿਸਤਾਰ ਲਈ ਅੰਗਰੇਜ਼ੀ ਵਿੱਚ ਖ਼ਬਰ ਪੜੋ : NIA Plea Seeking Jail Transfer of Jagtar Singh Jaggi and Others Dismissed by Special NIA Court
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਸਿੱਖ ਸਿਆਸਤ ਵੱਲੋਂ ਕੀਤੀ ਖਾਸ ਗਲਬਾਤ ਸੁਣੋ
Related Topics: Advocate Jaspal Singh Manjhpur, hardeep singh shera, Jagtar Singh Johal alias Jaggi (UK), NIA, NIA India, ramandeep singh bagga, Taljeet Singh @ Jimmy Singh