February 16, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਜਗਤਾਰ ਸਿੰਘ ਜੱਗੀ, ਤਲਜੀਤ ਸਿੰਘ ਜਿੰਮੀ, ਰਮਨਦੀਪ ਸਿੰਘ ਬੱਘਾ. ਹਰਦੀਪ ਸਿੰਘ ਸ਼ੇਰਾਂ ਹੋਰਾਂ ਨੂੰ ਐਨ.ਆਈ.ਏ ਵੱਲੋ ਪੰਜਾਬ ਦੀਆਂ ਜੇਲ੍ਹਾਂ ਤੋਂ ਤਿਹਾੜ ਜੇਲ੍ਹ ਦਿੱਲੀ ਵਿੱਚ ਤਬਦੀਲ ਕੀਤੇ ਜਾਣ ਦੇ ਮਾਮਲੇ ਬਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਸਿੱਖ ਸਿਆਸਤ ਵੱਲੋਂ ਖਾਸ ਗਲਬਾਤ ਕੀਤੀ ਗਈ। ਇਹ ਗਲਬਾਤ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਸਾਂਝੀ ਕਰ ਰਿਹੇ ਹਾਂ।
Related Topics: Advocate Jaspal Singh Manjhpur, hardeep singh shera, Jagtar Singh Johal alias Jaggi (UK), NIA, NIA India, Parmjeet Singh Gazi, ramandeep singh bagga, Taljeet Singh @ Jimmy Singh