April 10, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ, ਦਿਲੀ, ਹਰਿਆਣ, ਹਿਮਾਚਲ,ਜੰਮੂ ਕਸ਼ਮੀਰ ਅਤੇ ਉਤਰੀ ਭਾਰਤ ਦੇ ਇਲਾਕਿਆਂ ਵਿੱਚ ਭੁਚਾਲ ਦੇ ਝਟਕੇ ਸ਼ਾਮੀ 4 ਵੱਜਕੇ 1 ਮਿੰਟ ‘ਤੇ ਮਹਿਸੂਸ ਕੀਤੇ ਗਏ।

ਭੁਚਾਲ
ਇਸਤੋਂ ਇਲਾਵਾ ਭੁਚਾਲ ਦੇ ਇਹ ਝਟਕੇ ਉਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ਵੀ ਲੱਗੇ।
ਭੁਚਾਲ ਦੇ ਕੇਂਦਰ ਅਫਗਾਨਿਸਤਾਨ ਦਾ ਹਿੰਦੂ-ਕੁਸ਼ ਇਲਾਕਾ ਸੀ ਅਤੇ ਪਾਕਿਸਤਾਨ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ।
ਖਬਰ ਲਿਖੇ ਜਾਣ ਤੱਕ ਵਿਸਥਾਰਿਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
Related Topics: Earthquake