March 2, 2016 | By ਸਿੱਖ ਸਿਆਸਤ ਬਿਊਰੋ
ਬਠਿੰਡਾ ( 2 ਮਾਰਚ, 2016): ਬਾਦਲ ਸਰਕਾਰ ਦੇ ਮੰਤਰੀ ਜਨਮੇਜਾ ਸਿੰਘ ਸੇਖਾਂ ਦੀ ਗੱਡੀ ਉੱਤੇ ਬਠਿੰਡੇ ਦੇ ਕੁੱਤੀਵਾਲ ਕਲਾਂ ਵਿਚ ਹਮਲਾ ਕਰ ਦਿੱਤਾ ਗਿਆ ।
ਹਮਲੇ ਕਾਰਣ ਉਨ੍ਹਾਂ ਨੂੰ ਕੋਈ ਸੱਟ ਨਹੀ ਲੱਗੀ, ਪਰ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ । ਹਮਲਾ ਕਰਨ ਵਾਲੇ ਲੋਕ ਪਿੰਡ ਦੇ ਹੀ ਹਨ । ਪਿੰਡ ਵਿਚ ਚੱਲ ਰਹੀ ਡਰੇਨੇਜ ਦੀ ਸਮੱਸਿਆ ਕਾਰਨ ਉਨ੍ਹਾਂ ਨੇ ਸੇਖੋਂ ਨੂੰ ਨਿਸ਼ਾਨਾ ਬਣਾਇਆ । ਜਿਸ ਸਮੇਂ ਹਮਲਾ ਹੋਇਆ ਤਦ ਉਨ੍ਹਾਂ ਦੇ ਨਾਲ ਐਸਕਾਰਟ ਵੀ ਚੱਲ ਰਹੀ ਸੀ ।
Related Topics: Badal Dal, Bathinda, Punjab Politics