ਪਿੰਡ ਭੰਮੇ ਕਲਾਂ (ਮਾਨਸਾ) ਵਿਖੇ 3 ਜੂਨ 2025 ਨੂੰ ਹੋਏ ਇਕ ਗੁਰਮਤਿ ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਥ ਸੇਵਕ ਜਥਾ ਦੋਆਬਾ ਤੋਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵੱਡੀਆਂ ਤਬਦੀਲੀਆਂ ਵਾਪਰ ਦੇ ਇਸ਼ਾਰੇ ਮਿਲ ਰਹੇ ਹਨ ਤੇ ਸੰਸਾਰ ਦੇ ਹਾਲਾਤ ਬਹੁਤ ਤੇਜੀ ਨਾਲ ਬਦਲ ਰਹੇ ਹਨ। ਉਹਨਾ ਆਪਣੇ ਵਖਿਆਨ ਵਿਚ ਇਸ ਗੱਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਇਸ ਬਦਲ ਰਹੇ ਹਾਲਾਤ ਵਿਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ।
ਦੱਖਣੀ ਏਸ਼ੀਆ ਦੇ ਹਾਲਾਤ, ਖਾਸ ਕਰਕੇ ਇੰਡੀਆ ਤੇ ਪਾਕਿਸਤਾਨ ਦਰਮਿਆਨ ਸੁਰੱਖਿਆ ਸਮੀਕਣ ਬਹੁਤ ਤੇਜੀ ਨਾਲ ਬਦਲ ਰਹੇ ਹਨ। ਭਾਰਤ-ਪਾਕਿਸਤਾਨ ਦਰਮਿਆਨ ਹਾਲ ਵਿਚ ਹੀ ਹੋਈ ਹਵਾਈ ਲੜਾਈ ਵਿਚ ਪਾਕਿਸਤਾਨ ਦੀ ਚੀਨ ਵੱਲੋਂ ਕੀਤੀ ਗਈ ਤਕਨੀਤੀ ਤੇ ਰਣਨੀਤਕ ਮਦਦ ਨੇ ਹਾਲਾਤ ਦੀ ਪੇਚੀਦਗੀ ਕਈ ਗੁਣਾ ਵਧਾ ਦਿੱਤੀ ਹੈ। ਅਜਿਹੇ ਵਿਚ ਪੰਜਾਬ, ਜੋ ਕਿ ਹਾਲੀਆ ਟਕਰਾਅ ਦੌਰਾਨ ਦੁਨੀਆ ਨੇ ਨਵੇਂ ਜੰਗੀ ਹਥਿਆਰਾਂ ਤੇ ਤਕਨੀਕਾਂ ਨੂੰ ਪਰਖਣ ਦਾ ਮੈਦਾਨ ਬਣ ਗਿਆ ਸੀ, ਵਾਸਤੇ ਖਦਸ਼ੇ ਤੇ ਖਤਰੇ ਹੋਰ ਵੀ ਵਧੇਰੇ ਵਧ ਗਏ ਹਨ।
2 ਜੂਨ 2025 ਨੂੰ ਪਿੰਡ ਤਲਵੰਡੀ ਰਾਏ ਵਿਖੇ ਭਾਈ ਚਰਨਜੀਤ ਸਿੰਘ ਜੀ ਦੀ ਯਾਦ ਵਿਚ ਹੋਏ ਇਕ ਸਾਮਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਦੱਖਣੀ ਏਸ਼ੀਆ ਦੇ ਬਦਲ ਰਹੇ ਹਾਲਾਤ ਅਤੇ ਪੰਜਾਬ ਤੇ ਸਿੱਖਾਂ ਬਾਰੇ ਸਾਂਝੇ ਕੀਤੇ ਗਏ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।
ਦੱਖਣੀ ਏਸ਼ੀਆ ਦੇ ਹਾਲਾਤ ਇਸ ਵੇਲੇ ਤੇਜੀ ਨਾਲ ਬਦਲ ਰਹੇ ਹਨ। ਅਜਿਹੇ ਵਿਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ? ਗੁ: ਛੇਵੀਂ ਪਾਤਿਸ਼ਾਹੀ, ਇਆਲੀ ਕਲਾਂ, ਲੁਧਿਆਣਾ ਵਿਖੇ 1 ਜੂਨ 2025 ਨੂੰ ਹੋਏ ਇਸ ਗੁਰਮਤਿ ਸਾਮਗਮ ਦੌਰਾਨ ਇਸ ਬਾਬਤ ਪੰਥ ਸੇਵਕ ਜਥਾ ਦੋਆਬਾ ਤੋਂ ਭਾਈ ਮਨਧੀਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।
14 ਦਸੰਬਰ 2019 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੋਟਕਪੂਰਾ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ''ਸਿੱਖ ਕਿਵੇਂ ਜਥੇਬੰਦ ਹੋਣ?" ਵਿਸ਼ੇ ਉੱਤੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਪਾਤਿਸ਼ਾਹ ਵੱਲੋਂ ਬਖਸ਼ੇ ਗੁਰਮਤਿ ਮਾਰਗ ਤਹਿਤ ਉਹੀ ਵਿਅਕਤੀ ਸਿੱਖ ਹੈ
ਚੰਡੀਗੜ੍ਹ: ਅੱਜ ਦੁਪਹਿਰੇ 2.40 ਦੇ ਕਰੀਬ ਪੂਰੇ ਉੱਤਰ ਭਾਰਤ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਕਾਫੀ ਦੇਰ ਤੱਕ ਲਗਾਤਾਰ ਮਹਿਸੂਸ ਕੀਤੇ ਗਏ।ਇਸ ...