ਅਮਰੀਕੀ ਫੌਜ ਵਿੱਚ ਸਿੱਖੀ ਸਰੂਪ ਵਿੱਚ ਰਹਿ ਕੇ ਸੇਵਾਵਾਂ ਨਿਭਾਉਣ ਦੀ ਲੜਾਈ ਸਿੱਖ ਕੈਪਰਨ ਸਿਰਮਤਪਾਲ ਸਿੰਘ ਨੇ ਆਖਰਕਾਰ ਜਿੱਤ ਲਈ ਹੈ। ਇੱਕ ਇਤਿਹਾਸਕ ਫੈਸਲੇ ਅਨੁਸਾਰ ਅਮਰੀਕੀ ਫ਼ੌਜ ਨੇ ਸਿੱਖ ਅਧਿਕਾਰੀ ਸਿਮਰਤਪਾਲ ਸਿੰਘ ਨੂੰ ਨੌਕਰੀ ਦੌਰਾਨ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ।
ਲੰਡਨ ( 14 ਸਤੰਬਰ 2013) :-ਸਿੱਖ ਫ਼ੈਡਰੇਸ਼ਨ ਯੂ. ਕੇ. ਦੀ 10ਵੀਂ ਵਰੇ ਗੰਢ ਅਤੇ ਸਾਲਾਨਾ ਕਨਵੈਨਸ਼ਨ ਮੌਕੇ 22 ਸਤੰਬਰ ਨੂੰ ਜਿਥੇ ਸਿੱਖ ਸੰਗਤਾਂ, ਗੁਰੂ ਘਰਾਂ ਦੇ ਨੁਮਾਇੰਦੇ, ਦੇਸ਼-ਵਿਦੇਸ਼ ਤੋਂ ਸਿੱਖ ਨੇਤਾ ਪੁਹੰਚ ਰਹੇ ਹਨ, ਉਥੇ ਬਰਤਾਨੀਆਂ ਦੀਆਂ ਤਿੰਨ ਵੱਡੀਆਂ ਸਿਆਸੀ ਪਾਰਟੀਆਂ ਕੰਜਰਵੇਟਿਵ, ਲੇਬਰ,ਅਤੇ ਲਿਬਰਲ ਡੈਮੋਕਰੇਟਿਵ ਦੇ ਪ੍ਰਤੀਨਿਧੀਆਂ ਸਮੇਤ ਹੋਰ ਵੀ ਸਿਆਸੀ ਆਗੂ ਪਹੁੰਚ ਰਹੇ ਹਨ।
ਬਠਿੰਡਾ ( 3 ਸਤੰਬਰ 2013):- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਹੋਏ ਧਾਰਮਿਕ ਸਮਾਗਮ ...
ਸੰਗਤ ਮੰਡੀ (1 ਸਤੰਬਰ 2013):- ਸਿੱਖ ਕੌਮ ਲਈ ਆਪਣੀ ਜ਼ਿੰਦਗੀ ਸਮੇਤ ਸਭ ਕੁੱਝ ਦਾਅ ਤੇ ਲਾਉਣ ਵਾਲੇ ਬਾਬਾ ਗੁਰਬਖਸ਼ ਸਿੰਘ ‘ਹਾਈਜੈਕਰ’ ਜੋ ਲੰਬੀ ਬਿਮਾਰੀ ਕਾਰਨ ...
ਬਠਿੰਡਾ(1ਸਤੰਬਰ 2013) :- ਹੁਣ ਗੁਰੂਆਂ ਦੇ ਨਾਂ ਤੇ ਜਿਉਣ ਵਾਲੇ ਪੰਜਾਬ ਦੇ ਗੁਰਦੁਆਰਿਆਂ ਅੰਦਰ ਗੁਰਮਤਿ ਸਿਧਾਂਤ ਅਤੇ ਸ਼ਬਦ ਗੁਰੂ ਦਾ ਪ੍ਰਚਾਰ ਨਹੀਂ ਹੋ ਸਕਦਾ, ਜੇ ...
ਅੰਮ੍ਰਿਤਸਰ (31 ਅਗਸਤ 2013):-ਸ਼੍ਰੀ ਅਕਾਲ ਤਖ਼ਤ ਸਾਹਿਬ ਵਲੌਂ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਸ਼੍ਰੀ ਅਕਾਲ ਤਖ਼ਤ ਤੇ ਮਨਾਇਆਂ ਗਿਆ। ਸ਼੍ਰੀ ਆਖੰਡ ...
« Previous Page