ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕਾਉਂਸਲ ਦੀ ਜੇਨੇਵਾ ਵਿਚ ਹੋਈ ਬੈਠਕ ਦੌਰਾਨ ਸਿੱਖ ਹਿਊਮਨ ਰਾਈਟਸ ਗਰੁੱਪ ਨੇ ਨਵੰਬਰ ੧੯੮੪ ਵਿਚ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਨੂੰ 'ਨਸਲਕੁਸ਼ੀ' ਐਲਾਨਣ ਦਾ ਮੁੱਦਾ ਚੁੱਕਿਆ।
ਤਰਨ ਤਾਰਨ (1 ਸਤੰਬਰ, 2015): ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਬਰਤਾਨੀਆਂ ਦੀ ਸਮਾਜ ਸੇਵੀ ਸਿੱਖ ਜੱਥੇਬੰਦੀ ‘ਸਿੱਖ ਹਿੳੂਮਨ ਰਾਈਟਸ ਗਰੁੱਪ’ ਨੂੰ ਸੰਯੁਕਤ ਰਾਸ਼ਟਰ ਦੀ ...