Tag Archive "sakan-nakodar-1986"

ਸਾਕਾ ਨਕੋਦਰ 1986 ਦੀ ਦਾਸਤਾਨ – ਅਮਰੀਕੀ ਸੰਸਦ ਨੇ ਸਾਕਾ ਨਕੋਦਰ ਦਿਹਾੜੇ ਨੂੰ ਮਾਨਤਾ ਦਿੱਤੀ

ਸਾਕਾ ਨਕੋਦਰ 1986 ਦੀ ਯਾਦ ਵਿਚ ਅਮਰੀਕੀ ਸੰਸਦ ਨੇ 4 ਫਰਵਰੀ ਨੂੰ ਸਾਕਾ ਨਕੋਦਰ ਦਿਹਾੜੇ ਵਜੋਂ ਮਾਨਤਾ ਦਿੱਤੀ ਹੈ। ਇਹ ਮਾਨਤਾ ਦਿੰਦੇ ਅਮਰੀਕੀ ਸੰਸਦ ਦੇ ਲੇਖੇ (ਰਿਕਾਰਡ) ਦੀ ਨਕਲ (ਕਾਪੀ) ਅਮਰੀਕੀ ਸੰਸਦ ਵਿਚ ਇਹ ਮਸਲਾ ਚੁੱਕਣ ਵਾਲੇ ਸਾਂਸਦ ਜੌਸ਼ ਹਾਰਡਰ ਦੇ ਦਫਤਰ ਵੱਲੋਂ 25 ਅਗਸਤ 2024 ਨੂੰ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਕਾਕਟਨ ਵਿਖੇ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਭਰਾ ਡਾ. ਹਰਿੰਦਰ ਸਿੰਘ ਨੂੰ ਭੇਂਟ ਕੀਤੀ।

ਪੁਲਸ ਕਿਹੜੇ ਹਥਕੰਡੇ ਸ਼ਹੀਦੀ ਸਭਾ ਨੂੰ ਰੋਕਣ ਲਈ ਵਰਤਦੀ ਰਹੀ ?

ਬੀਤੀ 5 ਫਰਵਰੀ ਨੂੰ ਸਿੱਖ ਸ਼ਹੀਦਾਂ ਭਾਈ ਹਰਮਿੰਦਰ ਸਿੰਘ, ਭਾਈ ਝਿਲਮਣ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਬਲਧੀਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਪਿੰਡ ਬੋਹੜਾਂ ਵਾਲਾ ਲਿੱਤਰਾਂ ਜਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ।

ਦੋਸ਼ੀ ਪੁਲਸ ਅਫਸਰਾਂ ਨੂੰ ਸਜ਼ਾਵਾਂ ਨਾ ਹੋਣੀਆਂ ਕੀ ਸਿੱਖਾਂ ਦੀ ਗਲਤੀ ਹੈ ?

ਬੀਤੀ 5 ਫਰਵਰੀ ਨੂੰ ਸਿੱਖ ਸ਼ਹੀਦਾਂ ਭਾਈ ਹਰਮਿੰਦਰ ਸਿੰਘ, ਭਾਈ ਝਿਲਮਣ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਬਲਧੀਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਪਿੰਡ ਬੋਹੜਾਂ ਵਾਲਾ ਲਿੱਤਰਾਂ ਜਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ।

ਸ਼ਹੀਦਾਂ ਨੂੰ ਸਮਰਪਿਤ ਸਮਾਗਮ ਵਿੱਚ ਸੰਗਤ ਨੇ ਸਾਂਝਾ ਕੀਤਾ ਹੱਡੀ ਹੰਢਾਇਆ ਇਤਿਹਾਸ | ਸਾਕਾ ਨਕੋਦਰ 1986

ਬੀਤੀ 5 ਫਰਵਰੀ ਨੂੰ ਸਿੱਖ ਸ਼ਹੀਦਾਂ ਭਾਈ ਹਰਮਿੰਦਰ ਸਿੰਘ, ਭਾਈ ਝਿਲਮਣ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਬਲਧੀਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਪਿੰਡ ਬੋਹੜਾਂ ਵਾਲਾ ਲਿੱਤਰਾਂ ਜਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ।