Tag Archive "population-register-campaign"

ਜਨਸੰਖਿਆ ਰਜਿਸਟਰ ਦੇ ਫਾਰਮ ਨੇ ਨਵਾਂ ਵਿਵਾਦ ਛੇੜਿਆ; ਵਿਰੋਧੀ ਧਿਰਾਂ ਨੇ ਸਰਕਾਰ ਨੂੰ ਨਿਸ਼ਾਨੇ ਤੇ ਧਰਿਆ

ਮੋਦੀ ਹਕੂਮਤ ਵੱਲੋਂ ਉੱਪਰੋ-ਥੱਲੀ ਲਏ ਜਾ ਰਹੇ ਫੈਸਲੇ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ ਦੇ ਵਿਵਾਦ ਦਾ ਮਸਲਾ ਅਜੇ ਹੱਲ ਨਹੀਂ ਹੋਇਆ ਕਿ ਜਨਸੰਖਿਆ ਰਜਿਸਟਰ ਬਾਰੇ ਮੋਦੀ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਵੀ ਵਿਵਾਦਾਂ ਵਿੱਚ ਘਿਰ ਗਿਆ ਹੈ।