ਸੰਸਾਰ ਦੇ ਹਾਲਾਤ ਪੰਜਾਬ ਉੱਤੇ ਕਿਵੇਂ ਅਸਰ ਪਾ ਰਹੇ ਹਨ? ਭਾਈ ਮਨਧੀਰ ਸਿੰਘ ਨਾਲ ਪੰਜਾਬੀ ਯੂਨੀਵਰਸਿਟੀ ਵਿਖੇ ਖਾਸ ਗੱਲਬਾਤ
March 25, 2025 | By ਸਿੱਖ ਸਿਆਸਤ ਬਿਊਰੋ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਹਿਤ ਉਤਸਵ ਦੌਰਾਨ ੧੯ ਫਰਵਰੀ ੨੦੨੫ ਨੂੰ ਹੋਈ ਵਿਚਾਰ-ਚਰਚਾ ਮੌਕੇ ਭਾਈ ਮਨਧੀਰ ਸਿੰਘ ਨਾਲ ਪੰਜਾਬ ਦੇ ਰਾਜਨੀਤਕ ਹਾਲਾਤ ਬਾਰੇ ਹੋਈ ਗੱਲਬਾਤ ਸਾਂਝੀ ਕਰ ਰਹੇ ਹਾਂ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Bhai Mandhir Singh, Panth Sewak Jatha Doaba, Punjab university Patiala