ਵੀਡੀਓ

ਇਜ਼ਰਾਈਲ-ਇਰਾਨ ਯੁੱਧ ਦਾ ਪੱਛਮੀ ਏਸ਼ੀਆ ਤੇ ਦੁਨੀਆ ‘ਤੇ ਕੀ ਅਸਰ ਪੈ ਰਿਹੈ? ਨਵੇਂ ਬਣ ਰਹੇ ਗਠਜੋੜਾਂ ਦਾ ਇੰਡੀਆ ‘ਤੇ ਕੀ ਅਸਰ?

June 28, 2025 | By

ਪੱਤਰਕਾਰ ਮਨਦੀਪ ਸਿੰਘ ਵੱਲੋਂ ਪੰਥ ਸੇਵਕ ਜਥਾ ਦੋਆਬਾ ਦੇ ਭਾਈ ਮਨਧੀਰ ਸਿੰਘ ਨਾਲ ਸੰਸਾਰ ਰਾਜਨੀਤੀ ਵਿਚ ਚਰਚਾ ਮਸਲੇ ਇਰਾਨ-ਇਜ਼ਰਾਈਲ ਯੁੱਧ ਬਾਰੇ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਵਿਚ ਇਰਾਨ-ਇਜ਼ਰਾਈਲ ਟਕਰਾਅ ਦੇ ਵੱਖ-ਵੱਖ ਪੱਖਾਂ ਦੀ ਪੜਚੋਲ ਦੇ ਨਾਲ-ਨਾਲ ਹੋਰਨਾਂ ਅਹਿਮ ਮਸਲਿਆਂ ਬਾਰੇ ਵੀ ਵਿਚਾਰ ਹੋਈ ਹੈ। ਇਹ ਗੱਲਬਾਤ ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰ ਦਿਓ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,