July 2022 Archive

ਗਰਮੀ ਦੀ ਮਾਰ ਅਤੇ ਬੇਕਾਬੂ ਹੋ ਰਿਹਾ ਮੌਸਮੀ ਚੱਕਰ

ਸਪੇਨ ਅਤੇ ਪੁਰਤਗਾਲ ਵਿਚ ਵਾਤਾਵਰਨ ਨਾਲ ਸਬੰਧਤ 1000 ਤੋਂ ਵੱਧ ਮੌਤਾਂ ਦਰਜ ਹੋਈਆਂ ਹਨ। ਉਥੇ ਅੰਤਾਂ ਦੀ ਗਰਮੀ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਬਰਤਾਨੀਆ ...

ਲੁਧਿਆਣੇ ਦੇ ਬੁੱਢੇ ਦਰਿਆ ਦੇ ਪਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ ਵਿਸ਼ੇ ਤੇ ਗੋਸ਼ਟੀ

ਖੇਤੀਬਾੜੀ_ਅਤੇ_ਵਾਤਾਵਰਨ_ਜਾਗਰੂਕਤਾ_ਕੇਂਦਰ ਵੱਲੋਂ ਸੰਯੁਕਤ ਰਾਸ਼ਟਰ ਦੇ #ਕੁਦਰਤ_ਸੰਭਾਲ_ਦਿਹਾੜੇ ਮੌਕੇ 28 ਜੁਲਾਈ 2022 ਨੂੰ ਸਵੇਰੇ 10:30 ਵਜੇ ਸਰਕਟ ਹਾਉਸ ਲੁਧਿਆਣਾ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ ਜਿਸ ਵਿਚ ਇਸ ਵਿਸ਼ੇ ਉੱਤੇ ਵਿਚਾਰ ਕੀਤਾ ਜਾਵੇਗਾ ਕਿ “ਲੁਧਿਆਣੇ ਦੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ”।

ਜੂਨ 1984 ਘੱਲੂਘਾਰੇ ਤੋਂ ਬਾਅਦ ਸਿੱਖ ਨੌਜਵਾਨਾਂ ਵਿਚੋਂ ਜੁਝਾਰੂ ਕਿਸ ਕਾਰਨ ਪੈਦਾ ਹੋਏ ਸਨ? ਭਾਈ ਦਲਜੀਤ ਸਿੰਘ

ਇਕ ਪੰਜਾਬ ਵੈਬ ਚੈਨਲ ਪ੍ਰੋ-ਪੰਜਾਬ ਨਾਲ ਇਕ ਲੰਮੀ ਮੁਲਾਕਾਤ ਦੌਰਾਨ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਜੂਨ 1984 ਘੱਲੂਘਾਰੇ ਤੋਂ ਬਾਅਦ ਸਿੱਖ ਸੰਗਤ ਦੀ ਸਮੂਹਿਕ ਅਰਦਾਸ ਵਿਚੋਂ ਜੁਝਾਰੂ ਪੈਦਾ ਹੋਏ ਸਨ।

ਇੰਡੀਆ ਦੀ ਨਵੀਂ ਭਾਖਾ ਨੀਤੀ ਦੀ ਪੜਚੋਲ: ਪ੍ਰੋ. ਜੋਗਾ ਸਿੰਘ

ਭਾਖਾ ਵਿਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਭਾਖਾ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਜੋਗਾ ਸਿੰਘ ਨੇ ਵੀ ਇਸ ਵਿਚਾਰ-ਚਰਚਾ ਵਿਚ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।

ਜਾਣੋ ਕਿਵੇਂ ਸਿੱਖਾਂ ਨੇ ਦੁਨੀਆ ਦੇ ਵੱਡੇ ਸਾਮਰਾਜ ਹਰਾਏ? ਭਵਿੱਖ ਲਈ ਇਤਿਹਾਸ ਦੇ ਅਹਿਮ ਸਬਕ (ਜਰੂਰ ਸੁਣੋ)

ਪੰਥ ਸੇਵਕ ਜਥਾ ਮਾਝਾ ਵੱਲੋਂ 10 ਜੁਲਾਈ 2022 ਨੂੰ ਸਿੱਖ ਹੈਰੀਟੇਜ ਸਕੂਲ, ਹਰਚੋਵਾਲ (ਗੁਰਦਾਸਪੁਰ) ਵਿਖੇ ਇਕ ਵਿਚਾਰ ਗੋਸ਼ਟਿ ਕਰਵਾਈ ਗਈ।

ਕੇਸਰੀ ਲਹਿਰ ਦੇ ਮੋਢੀਆਂ ਵਿਚ ਸ਼ੁਮਾਰ ਰਹੇ ਜਗਦੀਸ਼ ਸਿੰਘ (ਯੂ.ਕੇ.) ਵਿਛੋੜਾ ਦੇ ਗਏ

ਪੰਥਕ ਸਫਾਂ ਵਿੱਚ ਇਹ ਖ਼ਬਰ ਬਹੁਤ ਦੁੱਖ ਅਤੇ ਅਫਸੋਸ ਦੇ ਨਾਲ ਪੜ੍ਹੀ ਜਾਵੇ ਜੀ ਕਿ ਸਿੱਖ ਐਕਟੀਵਿਟਿਸ ਅਤੇ ਕੇਸਰੀ ਲਹਿਰ ਦੇ ਮੋਢੀਆਂ ਵਿੱਚ ਸ਼ੁਮਾਰ ਭਾਈ ਸਾਹਿਬ ਸਰਦਾਰ ਜਗਦੀਸ਼ ਸਿੰਘ ਜੀ, ਅਚਾਨਕ ਵਿਛੋੜਾ ਦੇ ਕੇ ਅਕਾਲ ਪਿਆਨਾ ਕਰ ਗਏ ਹਨ।

ਖੇਤੀ ਨੀਤੀ ਦੀ ਲੋੜ ਕਿਉਂ?

ਪੰਜਾਬ ਤੋਂ ਸ਼ੁਰੂ ਹੋਏ ਅਤੇ ਦਿੱਲੀ ਦੀਆਂ ਬਰੂਹਾਂ ਉੱਤੇ ਇਕ ਸਾਲ ਤੋਂ ਲੰਮਾ ਸਮਾਂ ਚੱਲੇ ਕਿਸਾਨ ਅੰਦੋਲਨ ਨੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਵਿਚ ਸਫ਼ਲਤਾ ਹਾਸਲ ਕੀਤੀ ਤੇ ਹੁਣ ਘੱਟੋ-ਘੱਟ ਸਮਰਥਨ ਮੁੱਲ ਨੂੰ ਪਾਰਦਰਸ਼ੀ, ਜ਼ੀਰੋ ਬਜਟ ਖੇਤੀ ਅਤੇ ਹੋਰ ਕਈ ਮਾਮਲਿਆਂ ਬਾਰੇ ਕੇਂਦਰ ਸਰਕਾਰ ਨੇ ਕਮੇਟੀ ਵੀ ਬਣਾਈ ਹੈ।

ਮੱਤੇਵਾੜਾ: ਰਾਜਸਥਾਨ ਦੀ ਹੋਣੀ ਨੂੰ ਭੁੱਲੇ ਅਸੀਂ

ਅਸੀਂ ਲੋਕ ਇਤਿਹਾਸ ਤੋਂ ਸਬਕ ਨਹੀਂ ਸਿਖਦੇ। ਦਰਅਸਲ ਅਸੀਂ ਇਤਿਹਾਸ ਨੂੰ ਸੁਣਦੇ ਹਾਂ, ਪਰ ਇਸ ਤੋਂ ਮਿਲੀਆਂ ਸਿੱਖਿਆਵਾਂ ’ਤੇ ਅਮਲ ਨਹੀਂ ਕਰਦੇ। ਇਤਿਹਾਸ ਯਾਦ ਕਰਦੇ ਹਾਂ, ਮਹਿਜ਼ ਡਿਗਰੀਆਂ-ਰੁਤਬੇ ਅਤੇ ਰੋਜ਼ੀ-ਰੋਟੀ ਲਈ। ਕੁਦਰਤ ਨਾਲ ਸਬੰਧਿਤ ਤਾਂ ਕੀ, ਅਸੀਂ ਤਾਂ ਸਮਾਜਿਕ ਤੇ ਸਿਆਸੀ ਇਤਿਹਾਸ ਦੀ ਵੀ ਪੁਣਛਾਣ ਨਹੀਂ ਕਰਦੇ।

ਅਜੋਕੇ ਤੇਜੀ ਨਾਲ ਬਦਲ ਰਹੇ ਸਮੇਂ ਵਿਚ ਸਿੱਖ ਕੀ ਕਰਨ? ਵਿਚਾਰ ਸਭਾ ਲੱਖੀ ਜੰਗਲ ਖਾਲਸਾ ਵੱਲੋਂ ਕਰਵਾਈ ਗੋਸ਼ਟਿ ‘ਚ ਤਕਰੀਰ

ਵਿਚਾਰ ਸਭਾ ਲੱਖੀ ਜੰਗਲ ਖਾਲਸਾ (ਤਲਵੰਡੀ ਸਾਬੋ) ਵੱਲੋਂ 9 ਜੁਲਾਈ 2022 ਨੂੰ ਗੁਰਦੁਆਰਾ ਬੁੰਗਾ ਮਸਤੂਆਣਾ, ਦਮਦਮਾ ਸਾਹਿਬ ਵਿਖੇ ਇਕ ਵਿਚਾਰ ਗੋਸ਼ਟਿ ਕਰਵਾਈ ਗਈ।

ਬਦਲੇ ਹੋਏ ਹਾਲਾਤ ਵਿਚ ਸਿੱਖਾਂ ਨੂੰ ਕੀ ਕੁਝ ਕਰਨ ਦੀ ਲੋੜ ਹੈ? ਭਾਈ ਦਲਜੀਤ ਸਿੰਘ ਕਨੇਡਾ ਰਹਿੰਦੇ ਸਿੱਖਾਂ ਦੇ ਰੂ-ਬ-ਰੂ

ਖਾੜਕੂ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਗਈ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ" 18 ਜੂਨ 2022 ਨੂੰ ਕਨੇਡਾ ਦੇ ਸੂਬੇ ਟਰਾਂਟੋ ਦੇ ਬਰੈਂਪਟ ਸ਼ਹਿਰ ਵਿਚ ਜਾਰੀ ਕੀਤੀ ਗਈ।

« Previous PageNext Page »