December 2010 Archive

ਭਾਈ ਦਲਜੀਤ ਸਿੰਘ ਬਿੱਟੂ ਖਿਲਾਫ ਕੀ ਦੋਸ਼ ਹਨ?

ਵਿਚਾਰ ਚਰਚਾ ਦੌਰਾਨ ਐਡਵੋਕੇਟ ਸ. ਰਾਜਵਿੰਦਰ ਸਿੰਘ ਬੈਂਸ (ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਨੇ ਪੁਲਿਸ ਵੱਲੋਂ ਭਾਈ ਦਲਜੀਤ ਸਿੰਘ ਖਿਲਾਫ ਦਰਜ਼ ਕੀਤੇ ਗਏ ਮੁਕਦਮਿਆਂ ਬਾਰੇ ਤੱਥ ਭਰਪੂਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਇੱਕ ਹਜ਼ਾਰ ਤੋਂ ਵੱਧ ਪੰਨਿਆਂ ਦਾ ਦੋਸ਼-ਪੱਤਰ ਭਾਈ ਦਲਜੀਤ ਸਿੰਘ ਖਿਲਾਫ ਦਾਖਿਲ ਕੀਤਾ ਗਿਆ ਹੈ, ਪਰ ਉਸ ਵਿੱਚ ਕੋਈ ਵੀ ਤੱਥ ਅਜਿਹਾ ਨਹੀਂ ਹੈ ਜਿਸ ਤੋਂ ਉਨ੍ਹਾਂ ਖਿਲਾਫ ਕੋਈ ਜ਼ੁਰਮ ਸਾਬਿਤ ਕੀਤਾ ਜਾ ਸਕੇ।

ਯੂਨਾਈਟਿਡ ਖਾਲਸਾ ਦਲ (ਯੂ.ਕੇ) ਵਲੋਂ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਨੂੰ ਹਾਰਦਿਕ ਪ੍ਰਣਾਮ

ਲੰਡਨ (12 ਦਸੰਬਰ, 2010): ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਲੈਫਟੀਨੈਂਟ ਜਰਨਲ ਖਾਲਿਸਤਾਨ ਕਮਾਡੋਂ ਫੋਰਸ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ।

ਉਹ ਜਵਾਹਰ ਲਾਲ ਨਹਿਰੂ ਖਿਲਾਫ਼ ਵੀ ਮਰਨ ਉਪਰੰਤ ਦੋਸ਼ ਆਇਦ ਕਰ ਸਕਦੇ ਨੇ: ਅਰੁੰਧਤੀ ਰਾਏ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਭੇਜੀ ਇਕ ਟੈਲੀਗਰਾਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, ‘ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਹੰਗਾਮੀ ਹਾਲਤ ਵਿਚ ਕਸ਼ਮੀਰ ਦੀ ਮਦਦ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਏਸ ਉਪਰ ਭਾਰਤ ਨਾਲ ਰਲੇਵੇਂ ਲਈ ਕੋਈ ਪ੍ਰਭਾਵ ਪਾਉਣਾ ਹੈ।

ਮਨੁੱਖੀ ਹੱਕਾਂ ਦੇ ਦਿਹਾੜੇ ਤੇ ਸੈਮੀਨਾਰ 10 ਦਸੰਬਰ ਨੂੰ ਹੋਵੇਗਾ: ਪੰਚ ਪ੍ਰਧਾਨੀ

ਲੁਧਿਆਣਾ (4 ਦਸੰਬਰ, 2010): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ 10 ਦਸੰਬਰ ਨੂੰ ਸੰਸਾਰ ਮਨੁੱਖੀ ਹੱਕ ਦਿਹਾੜੇ ਉੱਤੇ “ਪੰਜਾਬ ਵਿੱਚ ਜਮਹੂਰੀਅਤ ਅਤੇ ਮਨੁੱਖੀ ਹੱਕ” ਵਿਸ਼ੇ ...

ਖਾਸ ਰਿਪੋਰਟ: ਮਸਲਾ ਪਾਣੀਆਂ ਦਾ…ਲਾਹੌਰ ਵਿਖੇ ‘ਪਾਣੀਆਂ ਬਿਨਾਂ ਪੰਜਾਬ ਕਿੱਥੇ’ ਵਿਸ਼ੇ ’ਤੇ ਹੋਏ ਸੈਮੀਨਾਰ ਵਿੱਚ ਗੰਭੀਰ ਵਿਚਾਰਾਂ ਹੋਈਆਂ

ਕੁਝ ਸਮਾਂ ਪਹਿਲਾਂ ਯੂਨਾਇਟਿਡ ਨੇਸ਼ਨਜ਼ ਦੀ ਇੱਕ ਸੰਸਥਾ ਵਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ‘‘ਇੱਕੀਵੀਂ ਸਦੀ ਵਿੱਚ, ਦੁਨੀਆ ਦੇ ਅੱਡ-ਅੱਡ ਦੇਸ਼ਾਂ ਦਰਮਿਆਨ ਹੋਣ ਵਾਲੀਆਂ ਲੜਾਈਆਂ ਦਾ ਮੁੱਖ ਮੁੱਦਾ ‘ਪਾਣੀ’ ਹੋਵੇਗਾ...।’’ 15 ਅਗਸਤ, 1947 ਦੀ ਦੇਸ਼-ਵੰਡ ਤੋਂ ਬਾਅਦ ਹੋਂਦ ਵਿੱਚ ਆਏ ਭਾਰਤ ਅਤੇ ਪਾਕਿਸਤਾਨ ਸਬੰਧੀ, ਇਹ ਗਿਆਨ ਤਾਂ ਬਹੁਤਿਆਂ ਨੂੰ ਹੈ ਕਿ ‘ਕਸ਼ਮੀਰ’ ਦੇ ਮੁੱਦੇ ’ਤੇ ਇਹ ਦੇਸ਼, ਪਿਛਲੇ 63 ਵਰ੍ਹਿਆਂ ਵਿੱਚ 4 ਜੰਗਾਂ ਲੜ ਚੁੱਕੇ ਹਨ ਪਰ ਦੋਹਾਂ ਦੇਸ਼ਾਂ ਵਿੱਚ ‘ਟਕਰਾਅ’ ਦਾ ਇੱਕ ਮੁੱਖ ਮੁੱਦਾ ‘ਦਰਿਆਈ ਪਾਣੀ’ ਵੀ ਹੈ,

ਦੋਸ਼ ਪੱਤਰ ਵਿੱਚ ਭਾਈ ਬਿੱਟੂ ਦਾ ਨਾਂ ਨਾ ਹੋਣ ਦੇ ਬਾਵਜੂਦ ਪੇਸ਼ੀਆਂ ਜਾਰੀ

ਰੋਪੜ (1 ਦਸੰਬਰ, 2010): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ, ਬੱਬਰ ਖਾਲਸਾ ਜਥੇਬੰਦੀ ਨਾਲ ਸੰਬੰਧਤ ਭਾਈ ਬਲਵਿੰਦਰ ਸਿੰਘ ਭਾਊ, ਹਰਮਿੰਦਰ ...

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 16) – ਨਵੀਂ ਮਾਰਗ-ਸੇਧ : ਗਾਂਧੀ ਬਾਗ਼ੋ-ਬਾਗ਼

ਸਿੱਖਾਂ ਦੇ ਬਲਸ਼ਾਲੀ ਸੰਘਰਸ਼ ਸਦਕਾ ਜਦ ਜਨਵਰੀ 1922 ਵਿਚ ਦਰਬਾਰ ਸਾਹਿਬ ਦੀਆਂ ਚਾਬੀਆਂ ਦਾ ਮੋਰਚਾ ਫਤਹਿ ਕਰ ਲਿਆ ਗਿਆ ਤਾਂ ਗਾਂਧੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਸਰਦਾਰ ਖੜਕ ਸਿੰਘ ਨੂੰ ਫੌਰਨ ਵਧਾਈ ਦੀ ਤਾਰ ਭੇਜੀ ਜਿਸ ਵਿਚ ਉਸ ਨੇ ਸਿੱਖਾਂ ਦੀ ਇਸ ਜਿੱਤ ਨੂੰ ‘ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ’ ਕਹਿ ਕੇ ਵਡਿਆਇਆ।

« Previous Page