February 13, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (7 ਫਰਵਰੀ 2016): ਸਿੱਖੀ ਸਿਧਾਤਾਂ ‘ਤੇ ਸਿੱਖਿਆ ਦਾਇਕ ਛੋਟੀਆਂ ਫਿਲਮਾਂ ਬਣਾਉਣ ਵਾਲੇ ਪੰਜ ਤੀਰ ਰਿਕਾਰਡਰਜ਼ ਵੱਲੋਂ ਸਾਡੇ ਅਮੀਰ ਸੱਭਿਆਚਾਰ ਨੂੰ ਗੰਧਲਾ ਕਰ ਰਹੀਆਂ ਅਜੋਕੇ ਸਮੇਂ ਦੀਆਂ ਇੱਕ ਰਵਾਇਤ ‘ਤੇ ਅਧਾਰਿਤ ਛੋਟੀ ਪੰਜਾਬੀ ਫਿਲਮ Valentine’s Day ਅੱਜ ਜਾਰੀ ਕੀਤੀ ਗਈ।
ਪੰਜ ਤੀਰ ਰਿਕਾਰਡਸ ਅਤੇ ਦਾਸ ਮੀਡੀਆ ਵਰਕਸ ਵੱਲੋ ਇਸ ਫਿਲਮ ਰਾਹੀਂ Valentine’s Day ਕੀ ਹੈ? ਅਤੇ ਇਸਦੀ ਸ਼ੁਰੂਆਤ ਕਦੋਂ ਹੋਈ ਅਤੇ ਮੌਜੂਦਾ ਸਮੇਂ ਵਿੱਚ ਇਸਨੂੰ ਕਿਸ ਤਰਾਂ ਪ੍ਰਚਾਰਿਆ ਜਾਂਦਾ ਹੈ? ਬਾਰੇ ਬਾਖੂਬੀ ਚਾਨਣਾ ਪਾਇਆ ਹੈ।
ਇਸ ਫਿਲਮ ਦਾ ਨਿਰਦੇਸ਼ਨ ਸ੍ਰ. ਪ੍ਰਦੀਪ ਸਿੰਘ ਅਤੇ ਸ੍ਰ. ਸਰਬਜੀਤ ਸਿੰਘ ਨੇ ਕੀਤਾ ਹੈ ਅਤੇ ਫਿਲਮ ਵਿੱਚ ਬਲਬੀਰ ਸਿੰਘ, ਪੁਨੀਤ ਅਤੇ ਗਰਪ੍ਰੀਤ ਸਿੰਘ ਔਜਲਾ ਨੇ ਕਿਰਦਾਰ ਨਿਭਾਏ ਹਨ।
Related Topics: Daas Media Works, Panj Teer Records, Punjabi Movies