Tag Archive "village-politics-in-punjab"

ਸੋਲਰ ਲਾਈਟਾਂ ਲਾਉਣ ਦੇ ਮਸਲੇ ‘ਤੇ ਪਿੰਡ ਮਾਹਣੀਖੇੜਾ ਦੇ ਅਕਾਲੀ ਧੜਿਆਂ ਵਿੱਚ ਗੋਲੀ ਚੱਲੀ, ਪੰਜ ਜ਼ਖ਼ਮੀ

ਲੰਬੀ ਹਲਕੇ ਦੇ ਪਿੰਡ ਮਾਹਣੀਖੇੜਾ ਵਿੱਚ ਸੋਲਰ ਲਾਈਟਾਂ ਲਾਉਣ ਦੇ ਮੁੱਦੇ ਉਤੇ ਦੋ ਅਕਾਲੀਆਂ ਧੜਿਆਂ ਵਿਚ ਗੋਲੀ ਚੱਲ ਗਈ ਜਿਸ ਕਾਰਨ ਦੋਵਾਂ ਧੜਿਆਂ ਦੇ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਕਮਿਊਨਿਟੀ ਸਿਹਤ ਕੇਂਦਰ ਲੰਬੀ ਤੋਂ ਮੁੱਢਲੀ ਸਹਾਇਤਾ ਮਗਰੋਂ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ।