Tag Archive "sikhs-in-himachal-pradesh"

ਨਵੰਬਰ 1984 ਵਿਚ ਸਲਾਪੜ (ਹਿਮਾਚਲ ਪ੍ਰਦੇਸ਼) ਵਿਚ ਸਿੱਖਾਂ ਨਾਲ ਕੀ ਕੁਝ ਵਾਪਰਿਆ?

ਸ. ਹਰਵਿੰਦਰ ਸਿੰਘ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਹਿਮਾਚਲ ਪ੍ਰਦੇਸ਼ ਦੇ ਸਲਾਪੜ ਵਿਚ ਰਹਿ ਰਿਹਾ ਹੈ। ਨਵੰਬਰ 1984 ਵਿਚ ਸਲਾਪੜ (ਹਿਮਾਚਲ ਪ੍ਰਦੇਸ਼) ਵਿਚ ਸਿੱਖਾਂ ਨਾਲ ਜੋ ਕੁਝ ਵਾਪਰਿਆ ਉਸ ਦੇ ਉਹ ਚਸ਼ਮਦੀਦ ਹਨ।

ਹਿਮਾਚਲ ‘ਚ 23 ਵਿੱਚੋਂ 21 ਬਿਜਲੀ ਪ੍ਰੋਜੈਕਟ ਕੁਦਰਤੀ ਅਸੂਲਾਂ ਦੀ ਉਲੰਘਣਾ ਕਰਕੇ ਲੱਗੇ

ਇਨ੍ਹਾਂ ਪ੍ਰੋਜੈਕਟਾਂ ਦਾ ਪੰਜਾਬੀ, ਖਾਸਕਰ ਬਹੁਤਾਤ ਸਿੱਖ ਵਿਰੋਧ ਕਰਦੇ ਰਹੇ ਹਨ ਕਿ ਇਹ ਜਿੱਥੇ ਪੰਜਾਬ ਦਾ ਪਾਣੀ ਲੁੱਟ ਕੇ ਹੋਰ ਪਾਸੇ ਲਿਜਾਣ ਦੀ ਚਾਲ ਹੈ ਤੇ ਉੱਥੇ ਕੁਦਰਤੀ ਤਵਾਜ਼ਨ ਵਿਗਾੜ ਕੇ ਕਦੇ

ਸਿੱਖ ਦੇ ਕੇਸ ਕਤਲ ਕਰਨ ਤੋਂ ਬਾਅਦ ਨਾਹਨ (ਹਿਮਾਚਲ) ‘ਚ ਤਣਾਅ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨਾਹਨ 'ਚ ਸਿੱਖ ਗੁੱਸੇ 'ਚ ਹਨ। ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਕ 65 ਸਾਲਾ ਸਿੱਖ ਬਜ਼ੁਰਗ ਦੇ ਕੇਸ ਕਤਲ ਕਰ ਦਿੱਤੇ ਹਨ। ਸਿੱਖਾਂ ਵਲੋਂ ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਬੋਲਣ ਅਤੇ ਸੁਣਨ 'ਚ ਅਸਮਰੱਥ ਬਜ਼ੁਰਗ ਨੂੰ ਕੁਝ ਲੋਕਾਂ ਨੇ ਆਪਣੇ ਘਰ 'ਚ ਸੱਦਿਆ ਤੇ ਜਬਰਨ ਉਸਦੇ ਕੇਸ ਕੱਟ ਦਿੱਤੇ। ਇਹਨਾਂ ਲੋਕਾਂ ਨੇ ਉਸ ਨਾਲ ਮਾੜਾ ਸਕੂਲ ਵੀ ਕੀਤਾ।