Tag Archive "sikh-community"

ਬਦਲ ਰਹੇ ਕੌਮਾਂਤਰੀ ਹਾਲਾਤ: ਕੀ ਸਿੱਖ ਰਾਜ ਆਉਣ ਵਾਲਾ ਹੈ? ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ ਸੁਣੋ

ਪੱਤਰਕਾਰ ਮਨਦੀਪ ਸਿੰਘ ਨੇ ਬਦਲ ਰਹੇ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਸਿੱਖਾਂ ਦੇ ਸਨਮੁਖ ਉੱਭਰ ਰਹੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਪੰਥ ਸੇਵਕ ਜਥਾ ਦੋਆਬਾ ਦੇ ਸੇਵਾਦਾਰ ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਹੈ।

ਨਵੰਬਰ 1984: ਇੱਕ ਕਹਾਣੀ, ਸਿੱਖਾਂ ਦੀ ਚੜਦੀਕਲਾ, ਦੜ੍ਰਿਤਾ ਅਤੇ ਬਹਾਦਰੀ ਦੀ ਵਿਰਾਸਤ ਦੀ।

ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਸੋਧੇ ਤੋਂ ਬਾਅਦ ਪੂਰੇ ਇੰਡੀਆ ਵਿੱਚ ਸਿੱਖਾਂ ਤੇ ਵਾਪਰੇ ਨਸਲਕੁਸ਼ੀ ਦਾ ਸੇਕ ਹਿਮਾਚਲ ਪ੍ਰਦੇਸ਼ ਤੱਕ ਵੀ ਪਹੁੰਚਿਆ।

1984 ਨੂੰ ਯਾਦ ਕਰਨਾ: ਆਪਣੇ ਇਤਿਹਾਸ ਰਾਹੀਂ ਸਿੱਖ ਪਛਾਣ ਨੂੰ ਮਜ਼ਬੂਤ ​​ਕਰਨਾ ਹੈ; ਡਾ. ਸੇਵਕ ਸਿੰਘ।

5 ਨਵੰਬਰ 2024 ਨੂੰ ਦਿੱਲੀ ਦੇ ਰਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ ਸਿੱਖ ਨਸਲਕੁਸ਼ੀ, ਨਵੰਬਰ 1984 ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ।

ਕਨੇਡਾ ‘ਚ ਸਿੱਖਾਂ ਵਿਰੁਧ ਇੰਡੀਅਨ ਭਾਈਚਾਰੇ ਦੀ ਨਫ+ਰਤ ਨੂੰ ਸਮਝਣ ਲਈ ਨਵੰਬਰ ’84 ਦੀ ਸਿੱਖ ਨਸਲ+ਕੁਸ਼ੀ ਨੂੰ ਸਮਝਣਾ ਜਰੂਰੀ

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ 5 ਨਵੰਬਰ, 2024 ਨੂੰ ਰਾਜੌਰੀ ਗਾਰਡਨ, ਦਿੱਲੀ ਵਿੱਚ ਇੱਕ ਸਮਾਗਮ ਕੀਤਾ ਗਿਆ,

ਬਦਲੇ ਹੋਏ ਹਾਲਾਤ ਵਿਚ ਸਿੱਖਾਂ ਨੂੰ ਕੀ ਕੁਝ ਕਰਨ ਦੀ ਲੋੜ ਹੈ? ਭਾਈ ਦਲਜੀਤ ਸਿੰਘ ਕਨੇਡਾ ਰਹਿੰਦੇ ਸਿੱਖਾਂ ਦੇ ਰੂ-ਬ-ਰੂ

ਖਾੜਕੂ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਗਈ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ" 18 ਜੂਨ 2022 ਨੂੰ ਕਨੇਡਾ ਦੇ ਸੂਬੇ ਟਰਾਂਟੋ ਦੇ ਬਰੈਂਪਟ ਸ਼ਹਿਰ ਵਿਚ ਜਾਰੀ ਕੀਤੀ ਗਈ।