Tag Archive "punjab-water-pollutions"

ਦਰਿਆ ਪਲੀਤ ਕਰਦੀਆਂ ਫੈਕਟਰੀਆਂ ਦੀ ਸ਼ਨਾਖ਼ਤ ਔਖੀ ਨਹੀਂ (ਖ਼ਾਸ ਰਿਪੋਰਟ)

ਗੁਰਪ੍ਰੀਤ ਸਿੰਘ ਮੰਡਿਆਣੀ ਪੰਜਾਬ ਦੇ ਦਰਿਆਵਾਂ ਅਤੇ ਡਰੇਨਾਂ ਨੂੰ ਪਲੀਤ ਕਰਨ ਵਾਲੀਆਂ ਫੈਕਟਰੀਆਂ ਦੀ ਸ਼ਨਾਖ਼ਤ ਪੰਜਾਬ ਸਰਕਾਰ ਆਪਣੇ ਦਫ਼ਤਰ ਵਿੱਚੋਂ ਹੀ ਬੈਠੀ ਬਿਠਾਈ ਕਰ ਸਕਦੀ ...

ਸ਼ਾਹਕੋਟ ਗ੍ਰਿਫਤਾਰੀਆਂ – ਪੰਜਾਬ ਚ ਪਾਣੀਆਂ ਦੀ ਗੱਲ ਕਰਨਾ ਬਣਿਆਂ ਗੁਨਾਹ: ਪਾਣੀ ਬਚਾਓ ਪੰਜਾਬ ਬਚਾਓ

ਵੀਰਵਾਰ ਨੂੰ (24 ਮਈ) ਸ਼ਾਹਕੋਟ ਪਹੁੰਚ ਕੇ ਲੱਖਾ ਸਿੱਧਾਣਾ ਨੇ ਤਿੰਨੋਂ ਰਾਜਨੀਤਕ ਪਾਰਟੀਆਂ ਨੂੰ ਇਹ ਚੈਲੰਜ ਦੇਣਾ ਸੀ ਕਿ ਉਨ੍ਹਾਂ ਦੇ ਸ਼ਾਹਕੋਟ ਜਿਮਨੀ ਚੋਣਾਂ ਲੜ ਰਹੇ ਉਮੀਦਵਾਰ ਪੰਜਾਬ ਦੇ ਵੱਖ ਵੱਖ ਦਰਿਆਵਾਂ ਵਿਚੋਂ 'ਪਾਣੀ ਬਚਾਓ ਪੰਜਾਬ ਬਚਾਓ' ਕਮੇਟੀ ਦੇ ਮੈਂਬਰਾਂ ਵਲੋਂ ਭਰੇ ਗਏ ਪਾਣੀ ਨੂੰ ਪੀ ਕੇ ਦਿਖਾਉਣ ।

ਦਰਿਆਵਾਂ ‘ਚ ਜ਼ਹਿਰ ਘੋਲਣਾ, ਦੁੱਧ ‘ਚ ਪਾਣੀ ਪਾਉਣ ਤੋਂ ਵੀ ਛੋਟਾ ਜੁਰਮ ਹੈ ਸਰਕਾਰ ਦੀ ਨਜ਼ਰ ਚ (ਖਾਸ ਰਿਪੋਰਟ)

ਸਤਲੁਜ ਦਰਿਆ 'ਚ ਪ੍ਰਦੂਸ਼ਣ ਦੇ ਖਿਲਾਫ਼ ਕਾਨੂੰਨੀ ਲੜਾਈ ਲੜ ਰਹੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਜੇਸ਼ਨ ਦੇ ਚੇਅਰਮੈਨ ਅਤੇ ਉੱਘੇ ਵਕੀਲ ਡੀ. ਐਸ. ਗਿੱਲ ਦਾ ਕਹਿਣਾ ਹੈ ਕਿ ਨਾ ਹੀ ਇੰਡੀਅਨ ਪੀਨਲ ਕੋਡ ਤੇ ਨਾ ਹੀ ਵਾਟਰ ਪਲੂਸ਼ਨ ਐਕਟ ਦੇ ਤਹਿਤ ਦਰਿਆਵਾਂ 'ਚ ਗੰਦਗੀ ਫੈਲਾਉਣ ਵਿਰੁੱਧ ਕੋਈ ਸਜ਼ਾ ਯਾਫ਼ਤਾ ਜੁਰਮ ਹੈ।

ਸੀਰੇ ਨਾਲ ਦੂਸ਼ਿਤ ਹੋਇਆ ਬਿਆਸ ਦਰਿਆ ਦਾ ਪਾਣੀ ਨਹਿਰਾਂ ਰਾਹੀਂ ਪੀਣ ਵਾਲੇ ਪਾਣੀ ਦੀਆਂ ਡਿੱਗੀਆਂ ਤਕ ਪਹੁੰਚਿਆ

ਬਠਿੰਡਾ: ਮਿਲ ਵਿਚੋਂ ਰਿਸਿਆ ਸੀਰਾ ਬਿਆਸ ਦਰਿਆ ਵਿਚ ਪੈਣ ਨਾਲ ਪ੍ਰਦੂਸ਼ਿਤ ਹੋਇਆ ਪਾਣੀ ਹੁਣ ਨਹਿਰਾਂ ਰਾਹੀਂ ਪਿੰਡਾਂ ਸ਼ਹਿਰਾਂ ਨੂੰ ਮੁਹੱਈਆ ਕਰਵਾਏ ਜਾਂਦੇ ਪੀਣ ਵਾਲੇ ਪਾਣੀ ...

ਮੁਕਤਸਰ ਦੀਆਂ ਨਹਿਰਾਂ ਵਿਚ ਰਲਿਆ ਕਾਲਾ ਪਾਣੀ

ਸ੍ਰੀ ਮੁਕਤਸਰ ਸਾਹਿਬ: ਪਿਛਲੇ ਲੰਬੇ ਸਮੇਂ ਤੋਂ ਨਹਿਰਾਂ ’ਚ ਦੂਸ਼ਿਤ ਅਤੇ ਕੈਮੀਕਲ ਯੁਕਤ ਪਾਣੀ ਆਉਣ ਦੇ ਮਾਮਲੇ ਸਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ...

ਦੂਸ਼ਿਤ ਨਹਿਰੀ ਪਾਣੀ ਦੇ ਮਸਲੇ ‘ਤੇ ਖਹਿਰਾ ਨੇ ਕੈਪਟਨ ਅਤੇ ਬਾਦਲਾਂ ਨੂੰ ਘੇਰਿਆ

ਲੰਬੀ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਧਨੀਆਂ ਨੇੜੇ ਸਰਹਿੰਦ ਫੀਡਰ ਅਤੇ ਰਾਜਸਥਾਨ ਕੈਨਾਲ ’ਚ ਆਉਂਦੇ ਦੂਸ਼ਿਤ ਪਾਣੀਆਂ ...

ਪਾਣੀ ਪ੍ਰਦੂਸ਼ਣ: ਚੰਡੀਗੜ੍ਹ ਸੀਵਰੇਜ ਦੇ ਗੰਦੇ ਪਾਣੀ ਨੇ ਘੱਗਰ ਦਰਿਆ ਦੂਸ਼ਿਤ ਕੀਤਾ

ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਝੀਲ ਜਦੋਂ ਓਵਰਫਲੋ ਹੰਦੀ ਹੈ ਤਾਂ ਵਾਧੂ ਪਾਣੀ ਸੁਖਨਾ ਚੋਅ ਰਾਹੀਂ ਅੱਗੇ ਵੱਧਦਾ ਹੈ ਪਰ ਹੁਣ ਇਸ ਚੋਅ ...

ਪੰਜਾਬ ਦੇ ਪਾਣੀ ਨੂੰ ਖਤਰਨਾਕ ਪੱਧਰ ਤਕ ਪ੍ਰਦੂਸ਼ਿਤ ਕਰ ਰਹੇ ਬੇ-ਲਗਾਮ ਕਾਰਖਾਨੇ

ਅੰਮ੍ਰਿਤਸਰ: ਪੰਜਾਬ ਵਿਚ ਖਰਾਬ ਹੁੰਦੇ ਜਾ ਰਹੇ ਪੋਣ ਪਾਣੀ ਦਾ ਇਕ ਹੋਰ ਖਤਰਨਾਕ ਸੰਕੇਤ ਅੱਜ ਉਦੋਂ ਸਾਹਮਣੇ ਆਇਆ ਜਦੋਂ ਅੰਮ੍ਰਿਤਸਰ ਦੇ ਤੁੰਗ ਢਾਬ ਨਾਲੇ ਨੂੰ ...

« Previous Page