Tag Archive "nabha"

ਬਾਘਾਪੁਰਾਣਾ ਪੁਲਿਸ ਨੇ ਹਰਮਿੰਦਰ ਸਿੰਘ ਮਿੰਟੂ ਨੂੰ ਪੁੱਛਗਿੱਛ ਲਈ ਨਾਭਾ ਜੇਲ੍ਹ ਤੋਂ ਲਿਆਂਦਾ

ਮਿਲੀਆਂ ਖ਼ਬਰਾਂ ਮੁਤਾਬਕ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ 'ਚ ਬੰਦ ਸਿਆਸੀ ਸਿੱਖ ਕੈਦੀ ਹਰਮਿੰਦਰ ਸਿੰਘ ਮਿੰਟੂ ਨੂੰ ਬਾਘਾਪੁਰਾਣਾ ਪੁਲਿਸ ਵਲੋਂ 8 ਨਵੰਬਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ 'ਚੋਂ ਲਿਆਂਦਾ ਗਿਆ। ਭਾਈ ਮਿੰਟੂ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਕੇ ਉਨ੍ਹਾਂ ਦਾ 13 ਨਵੰਬਰ ਤਕ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ।

ਨਾਭਾ ਵਿੱਚ ਸਿੱਖ ਨੌਜਾਵਨਾਂ ਅਤੇ ਬੱਚਿਆਂ ਵਿੱਚ ਦਸਤਾਰ ਪ੍ਰਤੀ ਪਿਆਰ ਅਤੇ ਰੁਚੀ ਪੈਦਾ ਕਰਨ ਲਈ ਹੋਇਆ ਮਾਰਚ

ਸਤਾਰ ਸਿੱਖੀ ਸਰੂਪ ਦਾ ਅਨਿੱਖਵਾਂ ਅੰਗ ਹੈ। ਇਸ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਦਸਤਾਰ ਸਿੱਖਾਂ ‘ਤੇ ਗੁਰੁ ਸਹਿਬਾਨ ਵੱਲੋਂ ਕੀਤੀ ਅਪਾਰ ਬਖਸ਼ਿਸ਼ਾਂ ਵਿੱਚ ਇੱਕ ਹੈ ਅਤੇ ਇਹ ਜਿੱਥੇ ਸਿੱਖ ਨੂੰ ਇੱਕ ਵੱਖਰੀ ਪਹਿਚਾਣ ਦਿੰਦੀ ਹੈ, ਉੱਥੇ ਇਹ ਸਿੱਖ ਦੇ ਗੁਰੂ ਨਾਲ ਪਿਆਰ ਦੀ ਜਾਮਣ ਵੀ ਹੈ।