ਈਰਾਨੀ ਮੀਡੀਆ ਅਨੁਸਾਰ ਈਰਾਨੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਦੀ ਸਾਜਿਸ਼ ਕਰਨ ਵਾਲੇ ‘ਡਾਰਕ ਪ੍ਰਿੰਸ’ ਦੇ ਨਾਮ ਤੋਂ ਮਸ਼ਹੂਰ ਸੀ.ਆਈ.ਏ ਅਧਿਕਾਰੀ ਮਾਇਕਲ ਡੀਏਂਡ੍ਰਿਆ ਅਫਗਾਨੀਸਤਾਨ ਵਿਚ ਹੋਏ ਜਹਾਜ ਕ੍ਰੈਸ਼ ਦੁਰਘਟਨਾ ਵਿਚ ਮਾਰਿਆ ਗਿਆ।