Tag Archive "firing-in-america"

ਅਮਰੀਕਾ: ਬਾਲਟੀਮੋਰ ‘ਚ ਗੋਲੀਬਾਰੀ, ਤਿੰਨ ਸਾਲ ਦੀ ਬੱਚੀ ਸਮੇਤ 8 ਲੋਕ ਜ਼ਖਮੀ

ਅਮਰੀਕਾ ਦੇ ਬਾਲਟੀਮੋਰ 'ਚ ਗੋਲੀਬਾਰੀ ਦੀ ਘਟਨਾ 'ਚ ਤਿੰਨ ਸਾਲ ਦੀ ਇਕ ਬੱਚੀ ਸਮੇਤ ਅੱਠ ਵਿਅਕਤੀ ਜ਼ਖਮੀ ਹੋ ਗਏ ਹਨ। ਪੁਲਿਸ ਘਟਨਾ ਵਾਲੀ ਥਾਂ ਤੋਂ ਪੈਦਲ ਭੱਜੇ ਤਿੰਨ ਸ਼ੱਕੀਆਂ ਦੀ ਤਲਾਸ਼ ਵਿਚ ਲੱਗ ਗਈ ਹੈ। ਜਿਸ ਥਾਂ 'ਤੇ ਬੋਲੀਬਾਰੀ ਹੋਈ ਉਥੋਂ ਥੋੜ੍ਹੀ ਦੂਰੀ 'ਤੇ ਹੀ ਰਾਤ ਨੂੰ ਇਕ ਵਿਸ਼ੇਸ਼ ਪ੍ਰੋਗਰਾਮ ਹੋਇਆ ਸੀ।