ਚੀਨ ਅਤੇ ਭਾਰਤ 'ਚ ਸਿੱਕਮ ਸਰਹੱਦ 'ਤੇ ਜਾਰੀ ਤਣਾਅ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਮੀਡੀਆ 'ਚ ਤਰ੍ਹਾਂ-ਤਰ੍ਹਾਂ ਦੀਆਂ ਰਿਪੋਰਟਾਂ ਅਤੇ ਰਿਪੋਰਟਾਂ ਦਾ ਵਿਸ਼ਲੇਸ਼ਣ ਪ੍ਰਕਾਸ਼ਿਤ ਹੋ ਰਿਹਾ ਹੈ।
ਲੰਡਨ: ਵਿਸ਼ਵ ਔਰਤ ਦਿਹਾੜੇ ਤੇ ਬੀਬੀਸੀ ਵੱਲੋਂ ਜਾਰੀ ਕੀਤੀ ਗਈ ਇਤਿਹਾਸ ਦੀਆਂ ਤਿੰਨ ਮਹਾਨ ਔਰਤਾਂ ਦੀ ਸੁੱਚੀ ਵਿੱਚ ਮਾਈ ਭਾਗ ਕੌਰ ਦੇ ਨਾਮ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।ਇਸ ਸੁੱਚੀ ਵਿੱਚ ਮਾਈ ਭਾਗ ਕੌਰ ਦੇ ਨਾਲ ਚੀਨ ਦੀ ਚਿੰਗ ਸ਼ੀਹ ਅਤੇ ਅਮਰੀਕਾ ਦੀ ਜੈਨੇਟ ਰੈਂਕਿਨ ਦਾ ਨਾਮ ਸ਼ਾਮਿਲ ਹੈ।
ਬੀਬੀਸੀ ਰੇਡੀਉ ਡੀਜੇ ਅਤੇ ਸੰਚਾਲਕ ਬੌਬੀ ਫਰੀਕਸ਼ਨ ਨੇ ਟਵੀਟਰ 'ਤੇ ਸਿੱਖਾਂ ਦੀ ਬੇਇੱਜ਼ਤੀ ਕਰਦੇ ਹੋਏ ਸਿੱਖਾਂ ਲਈ "ਸਿੱਖ ਤਾਲੀਬਾਨ" ਸ਼ਬਦਾਂ ਦੀ ਵਰਤੋਂ ਕੀਤੀ ਅਤੇ ਫਿਰ ਉਸਨੇ ਮਾਫੀ ਮੰਗਣਾ ਵੀ ਜਰੂਰੀ ਨਹੀਂ ਸਮਝਿਆ।ਮਾਫੀ ਮੰਗਣ ਦੀ ਬਜ਼ਾਏ ਉਸਨੇ ਆਪਣੇ ਆਪ ਨੂੰ ਸਹੀ ਦੱਸਣ ਦੀ ਕੋਸ਼ਸ਼ ਕੀਤੀ।