ਬਾਪੂ ਆਸਾ ਸਿੰਘ, ਜੋ ਕਿ ਸਾਰੀ ਜ਼ਿੰਦਗੀ ਸਿੱਖ ਸੰਘਰਸ਼ ਦੇ ਹਮਾਇਤੀ ਰਹੇ, 99 ਸਾਲ ਦੀ ਉਮਰ 'ਚ ਅਕਾਲ ਚਲਾਣਾ ਕਰ ਗਏ।
25 ਸਾਲ ਪੁਰਾਣੇ 1987 ਦੇ ਇੱਕ ਕੇਸ ਵਿੱਚ 96 ਸਾਲਾਂ ਸਿੱਖ ਬੁਜਰਗ ਡਾ. ਆਸਾ ਸਿੰਘ ਨੂੰ 17 ਅਕਤੂਬਰ 2014 ਨੂੰ ਭਾਰਤੀ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਬਾਪੂ ਆਸਾ ਸਿੰਘ ਨੂੰ ਟਾਡਾ ਅਦਾਲਤ ਨੇ 25 ਸਾਲਾ ਪੁਰਾਣੇ ਕੇਸ ਵਿੱਚ ਨਵੰਬਰ 2012 ਵਿੱਚ ਸਜ਼ਾ ਸੁਣਾਈ ਸੀ।