Tag Archive "avtar-singh-gola-murder-case"

ਪਿੰਕੀ ਕੈਟ ਦੇ ਨੌਕਰੀ ਬਹਾਲੀ ਦੇ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਨੂੰ ਹਾਈਕੋਰਟ ਨੇ ਬਣਾਇਆ ਧਿਰ

ਪੰਜਾਬ ਪੁਲਿਸ ਦੇ ਚਰਚਿਤ ਕੈਟ ਅਤੇ ਬਰਖਾਸਤ ਪੁਲਿਸ ਇੰਸਪੈਕਟਰ ਗੁਰਮੀਤ ਪਿੰਕੀ ਦੀ ਨੌਕਰੀ ਬਹਾਲੀ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਸ ਪਿਤਾ ਨੂੰ ਧਿਰ ਬਣਾ ਲਿਆ ਹੈ, ਜਿਸ ਦੇ ਪੁੱਤਰ ਦੇ ਕਤਲ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਸਾਬਕਾ ਕੈਟ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਨੂੰ ਉਮਰ ਕੈਦ ਹੋਈ ਸੀ ।ਇਸ ਮਾਮਲੇ ਦੀ ਸੁਣਵਾਈ ਹੁਣ 21 ਮਾਰਚ ਨੂੰ ਹੋਵੇਗੀ ।