November 20, 2024 | By ਸਿੱਖ ਸਿਆਸਤ ਬਿਊਰੋ
ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 40ਵੀਂ ਵਰ੍ਹੇਗੰਢ ਮੌਕੇ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਇਕ ਗੁਰਮਤਿ ਸਮਾਗਮ ਗੁਰਦੁਆਰਾ ਥੜ੍ਹਾ ਸਾਹਿਬ, ਪਾਤਿਸ਼ਾਹੀ 6ਵੀਂ, ਅਯਾਲੀ ਕਲਾਂ, ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ” ਕਿਤਾਬ ਦੇ ਲੇਖਕ ਸ, ਗੁਰਜੰਟ ਸਿੰਘ ਨੇ ਇੰਡੀਆ ਭਰ ਵਿਚੋਂ ਇਕੱਤਰ ਕੀਤੀਆਂ ਸਿੱਖ ਨਸਲਕੁਸ਼ੀ ਦੀਆਂ ਅਣਸੁਣੀਆਂ ਵਾਰਤਾਵਾਂ ਸਾਂਝੀਆਂ ਕੀਤੀਆਂ। ਸ. ਗੁਰਜੰਟ ਸਿੰਘ ਦੀ ਇਹ ਤਕਰੀਰ ਆਪ ਸੁਣ ਕੇ ਅਗਾਂਹ ਸਾਂਝੀ ਕਰੋ ਜੀ।
Related Topics: Ayali Kalan, Gurdwara Thara Shaib, Gurjant Singh Bal, Ludhiana, November 1984, November 1984 genocide, Panth Sewak Collective organized, Sikh Genocide, Sikh Nasalkushi da Khura Khoj, Sikhs, Sukhjeet Singh Sadarkot