January 24, 2021 | By ਸਿੱਖ ਸਿਆਸਤ ਬਿਊਰੋ
South Asian Language And Culture Centre ਵੱਲੋਂ ਬੀਤੇ ਦਿਨੀਂ ਇੰਡੀਆ ਦੀ “ਰਾਸ਼ਟਰੀ ਸਿੱਖਿਆ ਨੀਤੀ” ਬਾਰੇ ਪੜਚੋਲ ਕਰਨ ਲਈ ਗੋਸ਼ਟਿ ਕਰਵਾਈ ਗਈ। ਇਸ ਮੌਕੇ ਡਾ. ਜੋਗਾ ਸਿੰਘ (ਸਾਬਕਾ ਪ੍ਰੋ. ਅਤੇ ਮੁਖੀ, ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੱਲੋਂ ਇਸ ਨੀਤੀ ਦੀ ਕੀਤੀ ਗਈ ਪੜਚੋਲ ਵਿੱਚ ਕਈ ਅਹਿਮ ਨੁਕਤੇ ਚੁੱਕੇ ਗਏ। ਇੱਥੇ ਅਸੀ ਡਾ. ਜੋਗਾ ਸਿੰਘ ਵੱਲੋਂ ਸਾਂਝੇ ਕੀਤੇ ਨੁਕਤੇ ਸਾਂਝੇ ਕਰ ਰਹੇ ਹਾਂ।
Related Topics: Dr. Joga Singh, South Asian Language And Culture Centre