ਵੀਡੀਓ

ਕੌਰਨਾਮਾ: ਸਿੱਖ ਬੀਬੀਆਂ ਦੇ ਸੰਘਰਸ਼ ਵਿਚ ਯੋਗਦਾਨ ਬਾਰੇ ਅਹਿਮ ਕਿਤਾਬ | ਸਿੱਖ ਸਿਆਸਤ ਕਿਤਾਬ ਚਰਚਾ ਲੜੀ – ਭਾਗ ੧

February 12, 2025 | By

ਅਦਾਰਾ ਸਿੱਖ ਸਿਆਸਤ ਵੱਲੋਂ ਕਿਤਾਬਾਂ ਬਾਰੇ ਵਿਚਾਰ-ਚਰਚਾ ਦੀ ਇਕ ਲੜੀ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ। ਸਿੱਖ ਸਿਆਸਤ ਕਿਤਾਬ ਚਰਚਾ ਲੜੀ ਦੀ ਪਹਿਲੀ ਕੜੀ ਵਿਚ ਅਸੀਂ ਤੁਹਾਡੇ ਨਾਲ “ਕੌਰਨਾਮਾ” ਕਿਤਾਬ ਬਾਰੇ ਸਾਂਝ ਪਾ ਰਾਹੇ ਹਾਂ। ਪੱਤਰਕਾਰ ਪਲਵਿੰਦਰ ਕੌਰ ਨੇ ਕੌਰਾਨਾਮਾ ਕਿਤਾਬ ਪੜ੍ਹ ਕੇ ਇਸ ਦੀ ਪੜਚੋਲ ਕਰਨ ਵਾਲੀ ਪਾਠਕ ਪੱਤਰਕਾਰ ਰਾਜਦੀਪ ਕੌਰ ਨਾਲ ਕਿਤਾਬ ਬਾਰੇ ਇਹ ਖਾਸ ਗੱਲਬਾਤ ਕੀਤੀ ਹੈ। ਇਹ ਵਾਰਤਾ ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰਿਓ ਜੀ। ਤੁਸੀਂ ਸਾਡੇ ਨਾਲ ਆਪਣੀ ਰਾਏ ਅਤੇ ਸੁਝਾਅ ਵੀ ਜਰੂਰ ਸਾਂਝੇ ਕਰਿਓ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,