Site icon Sikh Siyasat News

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 3) – ਮੁੱਖ ਬੰਧ ਦੀ ਥਾਵੇਂ

ਮੁੱਖ ਬੰਧ ਦੀ ਥਾਵੇਂਇਤਿਹਾਸ ਵਰਤਮਾਨ ਤੇ ਅਤੀਤ ਵਿਚਕਾਰ ਇਕ ਨਿਰੰਤਰ ਵਾਰਤਾਲਾਪ ਹੈ….ਅਤੀਤ ਨੂੰ ਅਸੀਂ ਵਰਤਮਾਨ ਦੀ ਰੋਸ਼ਨੀ ’ਚ ਹੀ ਸਮਝ ਸਕਦੇ ਹਾਂ ਅਤੇ ਵਰਤਮਾਨ ਨੂੰ ਵੱਧ ਬੀਤੇ ਦੀ ਰੋਸ਼ਨੀ ’ਚ ਹੀ ਸਮਝਿਆ ਜਾ ਸਕਦਾ ਹੈ। ਮਨੁੱਖ ਨੂੰ ਬੀਤੇ ਸਮਾਜ ਨੂੰ ਸਮਝਣ ਦੇ ਸਮਰੱਥ ਬਨਾਉਣਾ ਅਤੇ ਉਸ ਦੀ ਮੌਜੂਦਾ ਸਮਾਜ ਉੱਤੇ ਮੁਹਾਰਤ ਵਿੱਚ ਵਾਧਾ ਕਰਨਾ, ਇਤਿਹਾਸ ਦਾ ਦੋਹਰਾ ਕਾਰਜ ਹੈ………

ਇਤਿਹਾਸ ਤੋਂ ਸਿੱਖਣ ਦਾ ਕਰਮ ਇਕ-ਪਾਸੜ ਅਮਲ ਨਹੀਂ ਹੈ। ਅਤੀਤ ਦੀ ਰੋਸ਼ਨੀ ’ਚ ਵਰਤਮਾਨ ਨੂੰ ਸਮਝਣ ਦਾ ਅਰਥ ਵਰਤਮਾਨ ਦੀ ਰੋਸ਼ਨੀ ’ਚ ਬੀਤੇ ਨੂੰ ਸਮਝਣਾ ਵੀ ਹੈ। ਇਤਿਹਾਸ ਦਾ ਕਾਰਜ ਅਤੀਤ ਤੇ ਵਰਤਮਾਨ ਦੇ ਅੰਤਰ-ਸਬੰਧਾਂ ਦੇ ਜ਼ਰੀਏ, ਦੋਨਾਂ ਬਾਰੇ ਹੀ ਗੂੜ੍ਹ ਸਮਝ ਹਾਸਲ ਕਰਨਾ ਹੈ।
– ਈ.ਐਚ.ਕਾਰ.

ਜੇਕਰ ਇਤਿਹਾਸ ਦੇ ਅਧਿਐਨ ਦੀ ਲੋਅ ਭਵਿੱਖ ਨੂੰ ਵਿਉਂਤਣ ਦੀ ਦਿਸ਼ਾ ਨਹੀਂ ਸੁਝਾਉਂਦੀ ਤਾਂ ਇਹ ਅਧਿਐਨ ਬੇਕਾਰ ਹੈ।
– ਸਰ ਜੋਗਿੰਦਰ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version