ਤੁਸੀਂ ਆਪਣੀ ਖਬਰ ਸਿੱਖ ਸਿਆਸਤ ਨੈਟਵਰਕ ਉੱਪਰ ਪ੍ਰਕਾਸ਼ਤ ਕਰਨ ਲਈ ਸਾਨੂੰ ਭੇਜ ਸਕਦੇ ਹੋ।ਖਬਰ ਨਾਲ ਸਬੰਧਤ ਤਸਵੀਰਾਂ ਅਤੇ ਤਸਵੀਰਾਂ ਦੇ ਵੇਰਵੇ ਵੀ ਭੇਜੇ ਜਾਣ। ਖਬਰ ਦੀ ਪੁਸ਼ਟੀ ਕਰਨ ਲਈ ਆਪਣਾ ਸੰਪਰਕ ਨੰਬਰ ਜਰੂਰ ਭੇਜੋ।
ਇਹ ਯਾਦ ਰਹੇ ਕਿ ਅਸੀਂ ਕਿਸੇ ਵੀ ਖਬਰ ਨੂੰ ਤਰਾਸ਼ ਕੇ ਛਾਪਣ ਜਾਂ ਬਿਨਾ ਕਾਰਨ ਦੱਸੇ ਨਾ ਛਾਪਣ ਦਾ ਹੱਕ ਰੱਖਦੇ ਹਾਂ। ਕਿਸੇ ਵੀ ਤਰ੍ਹਾਂ ਦੀ ਤੱਥ ਹੀਣ ਜਾਂ ਵਿਵਾਦਤ ਖਬਰ ਨਾ ਭੇਜੀ ਜਾਵੇ।
ਜੇਕਰ ਤੁਸੀਂ ਪੱਤਰਕਾਰ ਹੋ ਤਾਂ ਤੁਸੀਂ ਸਾਨੂੰ ਆਪਣੇ ਬਾਰੇ ਪੂਰਾ ਵੇਰਵਾ ਭੇਜ ਸਕਦੇ ਹੋ।ਸਿੱਖ ਸਿਆਸਤ ਨੈਟਵਰਕ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ।
ਖਬਰ ਭੇਜਣ ਲਈ ਹੇਠਾਂ ਲਿਖੀਆਂ ਹਿਦਾਇਤਾਂ ਦੀ ਪਾਲਣਾ ਕਰੋ:
ੳ)ਖਬਰ ਸੀਮਤ ਸ਼ਬਦਾਂ ਵਿੱਚ ਲਿਖੀ ਜਾਵੇ।
ਅ) ਖਬਰ ਵਿੱਚ ਲੋੜੀਂਦੇ ਵੇਰਵੇ ਜਰੂਰ ਦਰਜ ਕੀਤੇ ਜਾਣ।
ੲ) ਖਬਰ ਵਿੱਚ ਬੇਲੋੜਾ ਦਹੁਰਾਓ ਨਾ ਕੀਤਾ ਜਾਵੇ।
ਸ) ਖਬਰ ‘ਪੰਜਾਬੀ ਯੂਨੀਕੋਡ’; ‘ਅਨਮੋਲ ਲਿੱਪੀ’; ‘ਸਤਲੁਜ’; ‘ਗੁਰਬਾਣੀ ਲਿੱਪੀ’ ‘ਰਾਵੀ’; ਜਾਂ ‘ਡੀ. ਆਰ. ਚਾਤਰਕ’ ਪੰਜਾਬੀ ਫੋਂਟ ਵਿੱਚ ਕੰਪਿਊਟਰ ਰਾਹੀਂ ਲਿਖੀ ਹੋਵੇ।
ਹ) ਖਬਰ ‘ਵਰਡ ਫਾਈਲ’ ਰਾਹੀਂ ਭੇਜੀ ਜਾਵੇ, (ਪੀ.ਡੀ.ਐਫ ਰਾਹੀਂ ਭੇਜੀ ਖਬਰ ਪ੍ਰਕਾਸ਼ਤ ਕਰਨ ਵਿੱਚ ਦਿੱਕਤ ਆ ਸਕਦੀ ਹੈ।
ਕ) ਖਬਰ ਦੀ ਪੁਸ਼ਟੀ ਕਰਨ ਲਈ ਆਪਣਾ ਸੰਪਰਕ ਨੰਬਰ ਜਰੂਰ ਦਿਓ।
ਖਬਰ ਭੇਜਣ ਦਾ ਤਰੀਕਾ:
ਤੁਸੀਂ ਆਪਣੀ ਖਬਰ ਬਿਜਲ-ਸੁਨੇਹੇ (ਈ-ਮੇਲ) ਰਾਹੀਂ ਭੇਜ ਸਕਦੇ ਹੋ, ਸਾਡਾ ਬਿਜਲ-ਪਤਾ ਹੈ: