ਸਿਆਸੀ ਖਬਰਾਂ

ਦਿੱਲੀ ਚੋਣਾਂ : ਬਾਦਲ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਰਸਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ  ਤੋਂ ਅੱਗੇ

February 10, 2015 | By

ਨਵੀ ਦਿੱਲੀ ( 10 ਜਨਵਰੀ, 2015) : ਦਿੱਲੀ ਵਿਧਾਨ ਸਭਾ ਲਈ ਪਿੱਛਲੀ 7 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਬਾਦਲ ਦਲ ਦੇ ਰਜ਼ੋਰੀ ਗਾਰਦਨ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਰਸਾ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ  ਤੋਂ ਅੱਗੇ ਜਾ ਰਹੇ ਹਨ।

ਮਨਜੀਤ ਸਿੰਘ ਸਰਸਾ ਅਤੇ ਅਵਤਾਰ ਸਿੰਘ ਹਿੱਤ (ਫਾਈਲ ਫੋਟੋ)

ਮਨਜੀਤ ਸਿੰਘ ਸਰਸਾ ਅਤੇ ਅਵਤਾਰ ਸਿੰਘ ਹਿੱਤ (ਫਾਈਲ ਫੋਟੋ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: