August 25, 2017 | By ਸਿੱਖ ਸਿਆਸਤ ਬਿਊਰੋ
ਪੰਚਕੁਲਾ: 2002 ਦੇ ਬਲਾਤਕਾਰ ਮੁਕੱਦਮੇ ‘ਚ ਵਿਵਾਦਤ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਸਜ਼ਾ ਦਾ ਫੈਸਲਾ 28 ਅਗਸਤ ਨੂੰ ਸੁਣਾਇਆ ਜਾਵੇਗਾ। ਰਾਮ ਰਹੀਮ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਅੰਬਾਲਾ ਜੇਲ੍ਹ ਲਿਜਾਇਆ ਜਾਏਗਾ।
ਰਾਮ ਰਹੀਮ ‘ਤੇ 15 ਸਾਲ ਪੁਰਾਣੇ ਕੇਸ ‘ਚ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਹਨ ਉਨ੍ਹਾਂ ਵਿਚ 376, 506, 507 ਸ਼ਾਮਲ ਹਨ, ਇਨ੍ਹਾਂ ਧਾਰਾਵਾਂ ‘ਚ 7 ਤੋਂ 10 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ।
Related Topics: Anti-Sikh Deras, CBI, Dera Sauda Sirsa, Haryana Police, Punjab Police, ram rahim rape case