February 17, 2025 | By ਸਿੱਖ ਸਿਆਸਤ ਬਿਊਰੋ
ਪੰਜਾਬ ਵਿਚ ਇਸਾਈਅਤ ਦੇ ਨਾਮ ਉੱਤੇ ਉੱਭਰ ਰਹੇ ਨਵੇਂ ਡੇਰਾਵਾਦ ਬਾਰੇ ਪੱਤਰਕਾਰ ਰਾਜਦੀਪ ਕੌਰ ਦੀ ਇਸ ਖਾਸ ਪੇਸ਼ਕਸ਼ ਵਿਚ ਇਸ ਮਸਲੇ ਨੂੰ ਡੂੰਘਾਈ ਨਾਲ ਘੋਖ ਕੇ ਇਸ ਦੇ ਉਹਨਾ ਵੱਖ-ਵੱਖ ਪੱਖਾਂ ਨੂੰ ਵਿਚਾਰਿਆ ਗਿਆ ਹੈ। ਆਪ ਵੇਖ ਕੇ ਅਗਾਂਹ ਸਾਂਝੀ ਕਰ ਦਿਓ ਜੀ।
Related Topics: Christian Communities, Christianity in Punjab, journalist Rajdeep Kaur, Sikh community, Sikhism