ਬਹੁਜਨ ਕ੍ਰਾਂਤੀ ਮੋਰਚੇ ਵੱਲੋਂ ਨਾ.ਸੋ.ਕਾ ਅਤੇ ਜਨਸੰਖਿਆ ਰਜਿਸਟਰ ਵਿਰੁੱਧ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਰੋਹ ਵਿਖਾਵੇ ਕੀਤੇ ਗਏ
January 29, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਬਹੁਜਨ ਕ੍ਰਾਂਤੀ ਮੋਰਚੇ ਵੱਲੋਂ 29 ਜਨਵਰੀ ਲਈ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਅੱਜ ਪੰਜਾਬ ਵਿਚ ਕਈ ਥਾਈਂ ਵਿਖਾਵੇ ਹੋਣ ਦੀਆਂ ਖਬਰਾਂ ਹਨ। ਇਹ ਬੰਦ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.), ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਦੇ ਵਿਰੋਧ ਵਿਚ ਸੱਦਿਆ ਗਿਆ ਸੀ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਆਈਆ ਝਲਕੀਆਂ ਹੇਠਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ:
ਬੰਦ ਦੌਰਾਨ ਮੋਗੇ ਵਿਖੇ ਕੱਢੇ ਗਏ ਕਾਫਿਲੇ ਦਾ ਦ੍ਰਿਸ਼
ਬੰਦ ਦੌਰਾਨ ਅਮਰਗੜ੍ਹ(ਸੰਗਰੂਰ) ਵਿਖੇ ਕੱਢੇ ਗਏ ਕਾਫਿਲੇ ਦੇ ਕੁਝ ਦ੍ਰਿਸ਼
ਬੰਦ ਦੌਰਾਨ ਜੈਤੋਂ ਵਿਖੇ ਕੱਢੇ ਗਏ ਕਾਫਿਲੇ ਦਾ ਇਕ ਦ੍ਰਿਸ਼
ਲਹਿਰਾਗਾਗਾ ਵਿਚ ਨਾ.ਸੋ.ਕਾ. ਵਿਰੁਧ ਨਾਅਰੇਬਾਜੀ ਕਰਦੇ ਹੋਏ ਵਿਖਾਵਾਕਾਰੀ
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Citizenship (Amendment ) Act 2019, Modi Government, Moga, Punjab, sangrur